14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਮੋਟਰਸਾਈਕਲ ਚੋਰੀ

Ad Position 21
No active advertisement
ਅਜੀਤ ਡੈਸਕ 26-12-2025
ਮਾਹਿਲਪੁਰ, 25 ਦਸੰਬਰ (ਰਜਿੰਦਰ ਸਿੰਘ)-ਬੀਤੇ ਦਿਨ ਮਾਹਿਲਪੁਰ ਵਿਖੇ 1 ਵਿਅਕਤੀ ਦਾ ਮੋਟਰ ਸਾਈਕਲ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲੈਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਦਾ ਮੁਹੰਮਦ ਅਬਸਮਾ ਖ਼ਾਨ ਪੁੱਤਰ ਮੁਹੰਮਦ ਅਸ਼ਫਾਕ ਖ਼ਾਨ ਵਾਸੀ ਵਾਰਡ ਨੰਬਰ-8 ਮਾਹਿਲਪੁਰ ਨੇ ਦੱਸਿਆ ਕਿ ਉਹ ਟੇਲਰ ਦਾ ਕੰਮ ਕਰਦਾ ਹੈ ਤਾਂ ਬੀਤੇ ਦਿਨ ਉਹ ਆਪਣੇ ਮੋਟਰ ਸਾਈਕਲ (ਪੀ ਬੀ 07 ਸੀ ਡੀ 0358) ਪੀਜ਼ਾ ਪਲਾਨਟ ਫਗਵਾੜਾ ਰੋਡ ਮਾਹਿਲਪੁਰ ਦੇ ਕੋਲ ਖੜ੍ਹਾ ਕਰ ਦਿੱਤਾ ਸੀ ਅਤੇ ਸਮਾਂ ਕਰੀਬ 8.00 ਵਜੇ ਜਦ ਉਹ ਘਰ ਨੂੰ ਵਾਪਸ ਜਾਣ ਲੱਗਾ ਤਾਂ ਦੇਖਿਆਂ ਕਿ ਉਸਦਾ ਮੋਟਰਸਾਈਕਲ ਉੱਥੇ ਨਹੀਂ ਸੀ, ਜੋ ਕਿ ਅਣਪਛਾਤਿਆਂ ਵਿਅਕਤੀਆਂ ਵੱਲੋਂ ਚੋਰੀ ਕਰ ਲਿਆ ਗਿਆ ਸੀ | ਇਸ ਥਾਣਾ ਮਾਹਿਲਪੁਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਨੌਂਸਰਬਾਜ਼ ਦੁਕਾਨ ਦੇ ਵਰਕਰ ਤੋਂ ਬੁਲਟ ਮੋਟਰਸਾਈਕਲ ਖੋਹ ਕੇ ਹੋਏ ਫ਼ਰਾਰ
Ad Position 24