06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਅੱਜ ਬਿਜਲੀ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 27-12-2025
ਗੜ੍ਹਸ਼ੰਕਰ, 26 ਦਸੰਬਰ (ਧਾਲੀਵਾਲ)-66 ਕੇ.ਵੀ. ਸਬ-ਸਟੇਸ਼ਨ ਮੋਇਲਾ ਵਾਹਿਦਪੁਰ ਤੋਂ ਚਲਦੇ 11 ਕੇ.ਵੀ. ਲੱਲੀਆਂ ਫੀਡਰ, 11 ਕੇ.ਵੀ. ਅਕਾਲਗੜ੍ਹ ਫੀਡਰ, 66 ਕੇ.ਵੀ. ਸਬ-ਸਟੇਸ਼ਨ ਗੜ੍ਹਸ਼ੰਕਰ ਤੋਂ ਚਲਦੇ 11 ਕੇ.ਵੀ. ਡੁੱਗਰੀ ਫੀਡਰ, 11 ਕੇ.ਵੀ. ਭੱਜਲ ਕੰਢੀ ਫੀਡਰ ਅਤੇ 66 ਕੇ.ਵੀ. ਸਬ-ਸਟੇਸ਼ਨ ਸੈਲਾ ਖ਼ੁਰਦ ਤੋਂ ਚਲਦੇ 11 ਕੇ.ਵੀ. ਹਾਜੀਪੁਰ ਕੰਡੀ ਫੀਡਰ ਦੀ ਜ਼ਰੂਰੀ ਮੁਰੰਮਤ ਹੋਣ ਕਾਰਨ ਮਿਤੀ 27 ਦਸੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ਇਸ ਦੌਰਾਨ ਇਨ੍ਹਾਂ ਫੀਡਰਾਂ ਦੇ ਪਿੰਡ ਰਾਮਪੁਰ, ਬਿਲੜੋਂ, ਭੱਜਲਾਂ, ਹਾਜੀਪੁਰ, ਪੁਰਖੋਵਾਲ ਦੇ ਟਿਊਬਵੈੱਲਾਂ ਅਤੇ ਘਰਾਂ ਦੀ ਸਪਲਾਈ ਬੰਦ ਰਹੇਗੀ | ਪਿੰਡ ਅਕਾਲਗੜ੍ਹ, ਮੋਰਾਂਵਾਲੀ, ਜੀਵਨਪੁਰ ਗੁੱਜਰਾਂ, ਫਤਿਹਪੁਰ ਖੁਰਦ, ਐਮਾਂ ਮੁਗਲਾਂ, ਚਾਹਲਪੁਰ, ਰਾਵਲਪਿੰਡੀ, ਮੋਹਬਣਵਾਲ, ਕਾਲੇਵਾਲ, ਲੱਲੀਆਂ, ਖਾਬੜਾ, ਗੋਲੀਆਂ, ਬਡੇਸਰੋਂ, ਗੜ੍ਹੀ ਮੱਟੋਂ, ਸ਼ਾਹਪੁਰ, ਸਦਰਪੁਰ, ਖਾਨਪੁਰ, ਘਾਗੋਂ ਰੋੜਾਂਵਾਲੀ, ਬੀਰਮਪੁਰ, ਲਹਿਰਾ, ਸੋਲੀ, ਡੁੱਗਰੀ, ਭੰਮੀਆਂ, ਆਨੰਦ ਆਸ਼ਰਮ ਗੜ੍ਹਸ਼ੰਕਰ ਦੇ ਘਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ | ਇਹ ਜਾਣਕਾਰੀ ਇੰਜ. ਲਾਜਪਤ ਰਾਏ ਐੱਸ.ਡੀ.ਐੱਮ. ਦਿਹਾਤੀ ਪਾਵਰਕਾਮ ਗੜ੍ਹਸ਼ੰਕਰ ਵਲੋਂ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਬਾਂਸਾਂ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ <br/> ਅਗਲੀ ਖ਼ਬਰ ਫ੍ਰੀਡਮ ਫਾਈਟਰ ਜਥੇਬੰਦੀਆਂ ਵਲੋਂ ਟੋਲ ਪਲਾਜ਼ੇ 'ਤੇ ਧਰਨਾ 29 ਨੂੰ <br/>
Ad Position 24
No active advertisement