13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

'ਜ਼ਿੰਦਗੀ ਲਾਈਵ ਫਾਉੂਾਡੇਸ਼ਨ' ਵਲੋਂ ਮਾਨ ਪੈਲੇਸ ਵਿਖੇ ਦੂਜਾ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 03-06-2025
ਸਿੱਧਵਾਂ ਬੇਟ, 2 ਜੂਨ (ਜਸਵੰਤ ਸਿੰਘ ਸਲੇਮਪੁਰੀ)-ਸਥਾਨਕ ਕਸਬੇ ਦੇ ਹੰਬੜਾਂ ਮਾਰਗ 'ਤੇ ਸਥਿਤ ਮਾਨ ਪੈਲੇਸ ਵਿਖੇ 'ਜ਼ਿੰਦਗੀ ਲਾਈਵ ਫਾਉੂਡੇਸ਼ਨ' ਵਲੋਂ ਦੂਜਾ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਸੀ.ਐੱਮ.ਸੀ. ਹਸਪਤਾਲ ਅਤੇ ਰਘੂਨਾਥ ਹਸਪਤਾਲ ਲੁਧਿਆਣਾ ਦੀ ਟੀਮਾਂ ਕੋਲ 90 ਲੋਕਾਂ ਨੇ ਆਪਣਾ ਖ਼ੂਨਦਾਨ ਕੀਤਾ | ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਖ਼ੂਨਦਾਨ ਬੈਲਸੀਮੀਆ ਨਾਮ ਦੀ ਬਿਮਾਰੀ ਤੋਂ ਪੀੜ੍ਹਤ ਮਰੀਜ਼ਾਂ ਦੇ ਹੀ ਲਗਾਇਆ ਜਾਵੇਗਾ | ਇਸ ਮੌਕੇ ਮੁੱਖ ਪ੍ਰਬੰਧਕ ਮਲਕੀਤ ਸਿੰਘ ਸੇਰੇਵਾਲ, ਮਹਿੰਦਰਪਾਲ ਸਿੰਘ ਮਾਨ, ਸਰਵਜੀਤ ਸਿੰਘ ਬੋਪਾਰਾਏ, ਅਮਨਾ ਗਰੇਵਾਲ, ਹਰਸਦੀਪ ਸਿੰਘ ਸਿੱਧਵਾਂ, ਸ਼ੇਰੀ ਸਿੱਧਵਾਂ, ਜਿੰਦਰ ਗਰੇਵਾਲ, ਡਾ. ਨਵਰਾਜ ਸਮਰਾ, ਗੁਰਮੀਤ ਸਿੰਘ ਬੋਪਾਰਾਏ, ਦੇਵ ਰਾਜ ਸਿੰਗਲਾ, ਬਲਜੀਤ ਸਿੰਘ, ਸੁਖਵਿੰਦਰ ਸਿੰਘ, ਬਲਦੇਵ ਸਿੰਘ, ਰਣਜੀਤ ਸਿੰਘ, ਸੰਦੀਪ ਸਿੰਘ ਆਦਿ ਤੋਂ ਇਲਾਵਾ ਕਈ ਹੋਰ ਪਤਵੰਤੇ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਜੱਸੋਵਾਲ (ਕੁਲਾਰ) ਵਿਖੇ ਇਯਾਲੀ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਗਿਣਤੀ 'ਚ ਨਗਰ ਨਿਵਾਸੀਆਂ ਨੇ ਮੈਂਬ... ਅਗਲੀ ਖ਼ਬਰ ਪਿੰਡ ਬਰ੍ਹਮੀ ਅਤੇ ਮਹੇਰਨਾ ਕਲਾਂ 'ਚ ਕਿਸਾਨ ਜਾਗਰੂਕਤਾ ਕੈਂਪ ਲਗਾਇਆ
Ad Position 24