22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਰਾਮ ਲੀਲ੍ਹਾ ਮੰਚਨ ਦੀ ਰਾਤ ਬਾਂਸਲ ਅਤੇ ਪਿਆਰਾ ਸਵੀਟਸ ਪਰਿਵਾਰਾਂ ਨੇ ਲਗਵਾਈ ਹਾਜ਼ਰੀ

Ad Position 21
No active advertisement
ਅਜੀਤ ਡੈਸਕ 28-09-2025
ਮਾਛੀਵਾੜਾ ਸਾਹਿਬ, 27 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਰਵਹਿੱਤਕਾਰੀ ਸਭਾ ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਸਥਾਨਕ ਦੁਸਹਿਰਾ ਮੈਦਾਨ 'ਚ ਕਰਵਾਏ ਜਾ ਰਹੇ ਮੰਚਨ ਦੀ ਰਾਤ ਮੁੱਖ ਮਹਿਮਾਨ ਵਜੋਂ ਮਾਛੀਵਾੜਾ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸੁਰਿੰਦਰ ਬਾਂਸਲ, ਵਿੱਕੀ ਬਾਂਸਲ, ਸ਼ਿਵਮ ਬਾਂਸਲ ਅਤੇ ਪਿਆਰਾ ਸਵੀਟਸ ਮਾਛੀਵਾੜਾ ਦੇ ਸ਼ੰਮੀ ਪਹਿਲਵਾਨ, ਗੌਰਵ ਪਹਿਲਵਾਨ, ਨਰੇਸ਼ ਨਾਗਪਾਲ ਨੇ ਹਾਜ਼ਰੀ ਲਗਵਾਈ ¢ ਕਲਾਕਾਰਾਂ ਵਲੋਂ ਕੱਲ੍ਹ ਰਾਤ ਪੂਰਨ ਮਰਿਆਦਾ ਤਹਿਤ ਪੇਸ਼ਕਾਰੀ ਦਿੱਤੀ ਗਈ ¢ ਪ੍ਰਬੰਧਕਾਂ ਵਲੋਂ ਆਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ¢ ਇਸ ਮੌਕੇ ਪ੍ਰਧਾਨ ਅਸ਼ੋਕ ਸੂਦ, ਚੇਅਰਮੈਨ ਮੋਹਿਤ ਕੁੰਦਰਾ, ਪਿੰ੍ਰਸੀਪਲ ਡੀ. ਡੀ. ਵਰਮਾ, ਕਿ੍ਸ਼ਨ ਲਾਲ ਸਚਦੇਵਾ, ਕਿ੍ਸ਼ਨ ਲਾਲ ਚੋਪੜਾ, ਐਡਵੋਕੇਟ ਨਿਤਿਸ਼ ਕੁੰਦਰਾ, ਸੰਨੀ ਸੂਦ, ਜਗਜੀਤ ਮਹਿਰਾ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਸ਼ਤਾਬਗੜ੍ਹ ਦਾ ਦੰਗਲ ਮੇਲਾ 30 ਨੂੰ ਅਗਲੀ ਖ਼ਬਰ ਸਰਸਵਤੀ ਸਕੂਲ 'ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ
Ad Position 24