20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸਵ. ਸੁਦੇਸ਼ ਰਾਣੀ ਗੋਇਲ ਘਲੋਟੀ ਨੂੰ ਸ਼ਰਧਾਂਜਲੀ ਭੇਟ

Ad Position 21
No active advertisement
ਅਜੀਤ ਡੈਸਕ 30-12-2025
ਅਹਿਮਦਗੜ੍ਹ, 29 ਦਸੰਬਰ (ਰਵਿੰਦਰ ਪੁਰੀ)-ਇਲਾਕੇ ਦੇ ਨਾਮਵਰ ਪ੍ਰਸਿੱਧ ਕਾਰੋਬਾਰੀ ਸਵ. ਖੇਤਪਾਲ ਘਲੋਟੀ ਵਾਲਿਆਂ ਦੀ ਧਰਮ ਪਤਨੀ ਸੁਦੇਸ਼ ਰਾਣੀ ਗੋਇਲ ਜੋ ਬੀਤੇ ਦਿਨ ਸਵਰਗ ਸਿਧਾਰ ਗਏ ਸਨ, ਜਿਨ੍ਹਾਂ ਨਮਿਤ ਰੱਖੇ ਪਾਠ ਦੇ ਭੋਗ ਮੌਕੇ ਪੰਜਾਬ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ | ਸਵ. ਸੁਦੇਸ਼ ਰਾਣੀ ਜੋ ਕਿ ਉੱਘੇ ਕਾਰੋਬਾਰੀ ਰਾਜੀਵ ਗੋਇਲ ਅਤੇ ਸੋਮੀ ਸੰਜੀਵ ਗੋਇਲ ਘਲੋਟੀ ਵਾਲਿਆਂ ਦੇ ਮਾਤਾ ਸਨ | ਅਗਰਵਾਲ ਸੇਵਾ ਸਦਨ ਵਿਖੇ ਕਰਵਾਏ ਸਮਾਰੋਹ ਮੌਕੇ ਇਲਾਕੇ ਦੇ ਹਰ ਵਰਗ ਦੇ ਵੱਡੀ ਗਿਣਤੀ ਵਿਚ ਪਹੁੰਚੇ ਲੋਕਾਂ ਨੇ ਸ਼ਮੂਲੀਅਤ ਕੀਤੀ | ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਕੁਲਵੰਤ ਸਿੰਘ ਗੱਜਣਮਾਜਰਾ, ਸੁਮਿਤ ਸਿੰਘ ਮਾਨ, ਹੀਰਾ ਸਿੰਘ ਅਮਰਗੜ੍ਹ, ਰੋਟਰੀ ਚੇਅਰਮੈਨ ਮਹੇਸ਼ ਸ਼ਰਮਾ ਆਦਿ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਸਵ. ਸੁਦੇਸ਼ ਰਾਣੀ ਦੀਆਂ ਪਰਿਵਾਰ ਪ੍ਰਤੀ ਸ਼ਾਨਦਾਰ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਆਲ ਇੰਡੀਆ ਰਾਈਸ ਮਿਲਰਜ਼ ਐਸੋ. ਦੇ ਪ੍ਰਧਾਨ ਤਰਸੇਮ ਸੈਣੀ, ਡਾ. ਸੁਸ਼ੀਲ ਗੁਪਤਾ ਸਾਬਕਾ ਮੈਂਬਰ ਰਾਜ ਸਭਾ ਪ੍ਰਧਾਨ ਬੀ. ਜੇ. ਪੀ. ਹਰਿਆਣਾ, ਰਾਕੇਸ਼ ਮੁੰਜਾਲ ਪਾਣੀਪਤ ਪ੍ਰਧਾਨ ਵਪਾਰ ਸੈੱਲ ਭਾਜਪਾ ਹਰਿਆਣਾ, ਰਿਚਾ ਗਰਗ ਐੱਸ. ਡੀ. ਐੱਮ. ਸਮਾਣਾ, ਗੀਤਾ ਵਿਸ਼ੰਭੂ ਡਿਪਟੀ ਡਾਇਰੈਕਟਰ ਰਾਈਸ ਬਰਾਂਚ ਪੰਜਾਬ, ਰਿਟਾ. ਆਈ. ਏ. ਐੱਸ. ਗੁਰਲਵਲੀਨ ਸਿੰਘ ਸਿੱਧੂ, ਰੁਪਿੰਦਰ ਸਿੰਘ ਰਾਜਾ ਗਿੱਲ ਸਮਰਾਲਾ, ਵਿਕਰਾਂਤ ਗਰਗ ਐਡੀਸ਼ਨਲ ਸੈਸ਼ਨ ਜੱਜ ਮੋਹਾਲੀ, ਰਿਟਾ. ਸੈਸ਼ਨ ਜੱਜ ਕੇ. ਕੇ. ਕਰੀਰ, ਰਾਇਸੀਲਾ ਗਰੁੱਪ ਵਲੋਂ ਕੁਲਭੂਸ਼ਨ ਕਾਲਾ ਧੂਰੀ, ਐੱਸ. ਐੱਸ. ਪੀ. ਪਰਮਜੀਤ ਸਿੰਘ ਪੰਨੂ, ਸਹਾਇਕ ਕਮਿਸ਼ਨਰ ਨਗਰ ਨਿਗਮ ਮੁਹਾਲੀ, ਜਗਜੀਤ ਸਿੰਘ ਜੱਜ, ਪ੍ਰਧਾਨ ਹਰੀ ਓਮ ਮਿੱਤਲ ਜਗਰਾਉਂ, ਜਸਬੀਰ ਸਿੰਘ ਦਿਉਲ ਸੰਗਾਲਾ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਸਿਆੜ੍ਹ, ਪ੍ਰਧਾਨ ਨਗਰ ਕੌਂਸਲ ਵਿੱਕੀ ਸ਼ਰਮਾ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਸਾਬਕਾ ਪ੍ਰਧਾਨ ਸੰਜੀਵ ਪੁਰੀ ਮਲੌਦ, ਸਾਬਕਾ ਪ੍ਰਧਾਨ ਨੌਨਾ ਪਾਇਲ, ਪਰਮਿੰਦਰ ਸਿੰਘ ਰੰਗੀਆਂ, ਰਿਟਾ. ਸੀ. ਐੱਮ. ਓ. ਡਾ. ਕੇ. ਸੀ. ਗੋਇਲ, ਐੱਸ. ਐੱਮ. ਓ. ਡਾ. ਜਯੋਤੀ ਹਿੰਦ, ਜ਼ਿਲ੍ਹਾ ਮਲੇਰਕੋਟਲਾ ਬਾਰ ਐਸੋ. ਦੇ ਪ੍ਰਧਾਨ ਅਰਵਿੰਦ ਸਿੰਘ ਮਾਵੀ, ਪੰਜਾਬ ਕੈਟਲਫੀਡ ਮਿਲ ਮਾਲਕ ਐਸੋ. ਦੇ ਪ੍ਰਧਾਨ ਅਸ਼ੋਕ ਡੱਬੀ, ਰਾਈਸ ਮਿਲਰਜ਼ ਐਸੋ. ਦੇ ਪ੍ਰਧਾਨ ਸ਼ੇਰੂ ਝਨੇਰੀਆ, ਸਾਬਕਾ ਚੇਅਰਮੈਨ ਮਨਮੋਹਨ ਸਿੰਘ ਪੱਪੂ ਕਾਲਖ, ਦਿਲਾਵਰ ਸਿੰਘ ਲਹਿਰਾ, ਲਖਵੀਰ ਸਿੰਘ ਲੱਖਾ ਰੌਣੀ, ਸਟੇਟ ਅਵਾਰਡੀ ਡਾ. ਸੁਨੀਤ ਹਿੰਦ, ਪ੍ਰਧਾਨ ਸੁਰਿੰਦਰ ਕੁਰੜ ਛਾਪਾ, ਡੀ. ਐੱਸ. ਪੀ. ਕੁਲਵਿੰਦਰ ਸਿੰਘ ਧਾਲੀਵਾਲ, ਡੀ. ਕੇ. ਗੋਇਲ ਮਾਧਵ ਇੰਨਸੋਰਸ, ਡਾ. ਵਿਕਾਸ ਹਿੰਦ ਕੈਨੇਡਾ, ਡਾ. ਪੁਨੀਤ ਹਿੰਦ, ਡਾ. ਬਲਵਿੰਦਰ ਕਹਿਲ, ਡਾ. ਪੁਨੀਤ ਧਵਨ, ਡਾ. ਰਾਜ ਸਿੰਗਲ, ਡਾ. ਆਨੰਦ ਮਾਛੀਵਾੜਾ, ਅਗਰਵਾਲ ਸਭਾ ਵਲੋਂ ਧਰਮਵੀਰ ਗਰਗ, ਤਰਸੇਮ ਗਰਗ, ਨਰੇਸ਼ ਭੁੱਟਾ, ਸ਼ੀਬੂ ਕੰਗਣਵਾਲ, ਸੰਜੇ ਮਿੱਤਲ, ਰਾਕੇਸ਼ ਗਰਗ, ਐਜੂਕੇਸ਼ਨ ਮਸਟ ਸੁਸਾਇਟੀ ਵਲੋਂ ਰਾਕੇਸ਼ ਪੱਖੋਵਾਲੀਏ, ਨਰੇਸ਼ ਮਿੱਤਲ, ਕੁਲਭੂਸ਼ਨ ਗਰਗ, ਪ੍ਰਧਾਨ ਗੋਪਾਲ ਕਿ੍ਸ਼ਨ ਟੋਨੀ, ਰਾਜੀਵ ਰਾਜਾ ਗਰੁੱਪ, ਜਗਦੇਵ ਸਿੰਘ ਲਹਿਰਾ, ਅਜੈ ਮਹਿਤਾ ਲੁਧਿਆਣਾ ਅਤੇ ਫੂਡ ਸਪਲਾਈ ਵਿਭਾਗ ਪੰਜਾਬ ਅਤੇ ਐੱਫ. ਸੀ. ਆਈ. ਦੇ ਸੀਨੀਅਰ ਅਧਿਕਾਰੀ ਵੀ ਵੱਡੀ ਗਿਣਤੀ 'ਚ ਹਾਜ਼ਰ ਸਨ | ਕੇਂਦਰੀ ਮੰਤਰੀ ਰਵਨੀਤ ਬਿੱਟੂ, ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਆਦਿ ਦੇ ਸੋਗ ਸੰਦੇਸ਼ ਵੀ ਪਹੁੰਚੇ | ਸਟੇਜ ਸਕੱਤਰ ਦੀ ਸੇਵਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪੱਤਰਕਾਰ ਰਵਿੰਦਰ ਪੁਰੀ ਨੇ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਨਿਊ ਜੀ.ਐੱਮ.ਟੀ. ਪਬਲਿਕ ਸਕੂਲ ਭੱਠਾਧੂਹਾ 'ਚ ਸਾਲ 2026-27 ਲਈ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਸੁਧਾਰ ਪੁਲਿਸ ਵਲੋਂ ਹੈਰੋਇਨ ਤੇ ਮੋਟਰਸਾਈਕਲ ਸਮੇਤ ਦੋ ਨੌਜਵਾਨ ਕਾਬੂ, ਮੁਕੱਦਮਾ ਦਰਜ
Ad Position 24