ਭੰਗਾਲਾ, 2 ਜੂਨ (ਬਲਵਿੰਦਰਜੀਤ ਸਿੰਘ ਸੈਣੀ)-ਉਪ ਮੰਡਲ ਮੁਕੇਰੀਆਂ ਦੀ ਸਰਹੱਦ ਨਾਲ ਲੱਗਦੇ ਪਿੰਡ ਠਾਕੁਰਦੁਆਰਾ (ਹਿਮਾਚਲ ਪ੍ਰਦੇਸ਼) ਦੇ ਦੇਸ਼ ਭਰ ਵਿਚ ਪ੍ਰਸਿੱਧ ਬਾਬਾ ਦਿਆਲੂ ਜੀ ਦੇ ਮੇਲੇ ਦੌਰਾਨ ਫਰੈੱਸ਼ ਔਰਾ ਦੇ ਉਤਪਾਦਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਜਿਸ ਵਿਚ ਫਰੈੱਸ਼ ਔਰਾ ਗੋਲੀ ਸੋਪ ਮੈਨੂੰਫੈਕਚਰਸ ਵਲੋਂ ਸਾਫ਼-ਸਫ਼ਾਈ ਵਿਚ ਵਰਤੇ ਜਾਣ ਵੱਖ-ਵੱਖ ਉਤਪਾਦਾਂ ਜਿਵੇਂ ਫਨਾਇਲ, ਹੈਂਡ ਵਾਸ਼, ਟੋਆਇਲੇਟ ਕਲੀਨਰ, ਡਿਸ਼ ਵਾਸ਼, ਕੱਪੜੇ ਧੋਣ ਵਾਲਾ ਪਾਊਡਰ ਤੇ ਤਰਲ ਡਿਟਰਜੈਂਟ, ਕਾਰ ਵਾਸ਼, ਸ਼ੀਸ਼ੇ ਸਾਫ਼ ਸਪਰੇਅ ਕਲੀਨਰ ਆਦਿ ਨੂੰ ਭਰਵਾਂ ਹੁੰਗਾਰਾ ਮਿਲਿਆ | ਇਸ ਮੌਕੇ ਜਗਦੀਪ ਸਿੰਘ ਨੇ ਕਿਹਾ ਕਿ ਕੰਪਨੀ ਆਪਣੀ ਗੁਣਵੱਤਾ ਤੇ ਚੰਗੀ ਸਰਵਿਸ ਦੇਣ ਲਈ ਹਮੇਸ਼ਾ ਵਚਨਬੱਧ ਹੈ, ਜਿਸ ਦਾ ਲਾਭ ਸਮੂਹ ਇਲਾਕਾ ਨਿਵਾਸੀਆਂ ਨੂੰ ਹੋਵੇਗਾ |