29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ... <br/>

Ad Position 21
No active advertisement
ਲੋਕਾਂ ਦਾ ਠਾਠਾਂ ਮਾਰਦਾ ਇਕੱਠ | ਤਸਵੀਰ : ਦੀਦਾਰ ਸਿੰਘ ਬਲਾਚੌਰੀਆ <br/> 30-08-2025
(ਸਫ਼ਾ 6 ਦਾ ਬਾਕੀ)
ਨਵਾਂ ਸ਼੍ਰੋਮਣੀ ਅਕਾਲੀ ਦਲ ਖਰਾ ਉਤਰੇਗਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਤੇ ਇਸ ਨੂੰ ਤੱਕੜਾਂ ਕਰਨ ਲਈ ਸਾਂਝੇ ਯਤਨਾਂ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਸਾਂਝੇ ਯਤਨਾਂ ਦੀ ਜ਼ਰੂਰਤ ਹੈ | ਉਨ੍ਹਾਂ ਨੌਜਵਾਨਾਂ ਨੂੰ ਅੱਗੇ ਵੱਧ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਚਾਰ ਪ੍ਰਸਾਰ ਕਰਨਾ ਚਾਹੀਦਾ ਹੈ ਜੋ ਕਿ ਸਮੇਂ ਦੀ ਜ਼ਰੂਰਤ ਹੈ, ਉਨ੍ਹਾਂ ਸੇਠੀ ਸਰਪੰਚ ਵਲੋਂ ਹਜ਼ਾਰਾਂ ਨੌਜਵਾਨਾਂ ਨਾਲ ਪਾਰਟੀ ਵਿਚ ਸ਼ਾਮਿਲ ਹੋਣ ਵਧਾਈ ਦਿੱਤੀ | ਇਸ ਮੌਕੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਜਿਸ ਤਰ੍ਹਾਂ ਪੰਜਾਬ ਦੇ ਹੱਕਾਂ ਅਤੇ ਹਿੱਤਾਂ, ਸਰਬਪੱਖੀ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਮੇਲ ਵਿਚ ਬਲਾਚੌਰ ਦੀ ਧਰਤੀ ਵਿਖੇ ਪਹਿਲੀ ਵਾਰ ਇਤਿਹਾਸਕ ਇਕੱਠ ਕਰਨ ਵਾਲੇ ਨੌਜਵਾਨ ਸਰਪੰਚ ਸੇਠੀ ਥੋਪੀਆ ਸਾਬਕਾ ਚੇਅਰਮੈਨ ਰਣਬੀਰ ਸਿੰਘ ਪੂਨੀਆਂ ਦੀ ਪ੍ਰੇਰਨਾ ਸਦਕਾ ਹਜ਼ਾਰਾਂ ਨੌਜਵਾਨਾਂ ਨਾਲ ਸਵਾਰ ਹੋਏ ਹਨ, ਉਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਪੰਜਾਬ ਦੇ ਭਲੇ ਲਈ ਪੰਜਾਬ ਮੇਲ ਵਿਚ ਚੜ੍ਹਣਾ ਚਾਹੀਦਾ ਹੈ | ਇਸ ਮੌਕੇ ਰਣਬੀਰ ਸਿੰਘ ਪੂਨੀਆ ਸਾਬਕਾ ਚੇਅਰਮੈਨ, ਹਰਜਿੰਦਰ ਸਿੰਘ ਕੁਲ ਗਰਾਂ, ਹਰਮੈਸ਼ ਸਿੰਘ, ਸਟੇਟ ਡੈਲੀਗੇਟ ਸੁਰਜੀਤ ਸਿੰਘ ਦੋਭਾਲੀ, ਸਾਬਕਾ ਚੇਅਰਮੈਨ ਹਰ ਅਮਰਿੰਦਰ ਸਿੰਘ ਰਿੰਕੂ, ਠੇਕੇਦਾਰ ਗੁਰਚਰਨ ਸਿੰਘ ਉੱਲਦਣੀ, ਜਤਿੰਦਰ ਸਿੰਘ ਬਡਵਾਲ, ਮਾਸਟਰ ਓਮ ਪ੍ਰਕਾਸ਼, ਜਸਵਿੰਦਰ ਸਿੰਘ ਕਾਹਮਾ, ਨਿਰਮਲ ਸਿੰਘ ਮਾਣੇਵਾਲ, ਜਤਿੰਦਰ ਸਿੰਘ ਬਡਵਾਲ, ਮਾਸਟਰ ਓਮ ਪ੍ਰਕਾਸ਼, ਜਸਵਿੰਦਰ ਸਿੰਘ ਕਾਹਮਾ, ਡਾ. ਪ੍ਰਦੀਪ ਸ਼ਰਮਾਂ, ਹਰਮੇਸ਼ ਸਿੰਘ ਠੋਡਾ, ਰੂਪਿੰਦਰ ਸਿੰਘ ਬਹਿਲੋਲਪੁਰ, ਪ੍ਰਦੀਪ ਥੋਪੀਆ, ਗੁਰਚਰਨ ਚੇਚੀ, ਹਰਮਿੰਦਰ ਰੁੜਕੀ, ਚਰਨਜੀਤ ਸਿੰਘ ਥੋਪੀਆ, ਹਰਮੇਸ਼ ਠੇਕੇਦਾਰ, ਰਾਜ ਕੁਮਾਰ ਨੀਲੇਵਾੜਾ, ਬਿੱਲੂ ਪੰਡਿਤ, ਪਵਨ ਚੌਹਾਨ, ਦਿਸ਼ਾਂਤ ਕੁਕੜ ਸੂਹਾ, ਰਾਮਪਾਲ, ਵਿਜੇ ਕੁਮਾਰ, ਤੀਰਥ ਰਾਮ ਖਟਾਣਾ ਰੱਤੇਵਾਲ, ਸੇਖਰ ਸਰਪੰਚ ਗੜ੍ਹੀ, ਦਿਲਪ੍ਰੀਤ ਸਿੰਘ ਬਾਬਾ, ਅਜੇ ਕੋਹਲੀ, ਓਮ ਪ੍ਰਕਾਸ਼ ਭੂੰਬਲਾਂ, ਹਜੂਰਾ ਸਿੰਘ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੂਬੇ ਅੰਦਰ ਗੁਣਾਤਮਿਕ ਸਿੱਖਿਆ ਪ੍ਰਦਾਨ ਕਰਵਾਉਣ ਲਈ ਮਾਨ ਸਰਕਾਰ ਵਚਨਬੰਧ-ਹਰਪਾਲ ਸਿੰਘ ਚੀਮਾ <br/> ਅਗਲੀ ਖ਼ਬਰ ਤਿੰਨ ਖਿਡਾਰਨਾਂ ਨੇ ਕਰਾਟਿਆਂ 'ਚੋਂ ਇੰਟਰਨੈਸ਼ਨਲ ਪੱਧਰ 'ਤੇ ਨਵਾਂਸ਼ਹਿਰ ਜ਼ਿਲ੍ਹੇ ਦਾ ਕੀਤਾ ਨਾਂਅ ਰੌਸ਼ਨ <br/>
Ad Position 24