ਇੰਸਪੈਕਟਰ ਹਰਬੰਸ ਸਿੰਘ ਦੀ ਯਾਦ 'ਚ ਮੈਡੀਕਲ ਕੈਂਪ ਲਗਾਇਆ
ਅਜੀਤ ਡੈਸਕ
28-09-2025
ਇਸ ਮੌਕੇ ਹੁਸਨ ਲਾਲ ਨੰਬਰਦਾਰ, ਰਾਮ ਦਾਸ ਡੀ. ਐਸ. ਪੀ., ਰਸ਼ਪਾਲ ਸਿੰਘ, ਮਹਿੰਦਰ ਸਿੰਘ, ਸਲਵਿੰਦਰ ਪਾਲ ਸਿੰਘ, ਬਵਨਜੋਤ ਸਿੰਘ, ਸੀਮਾ ਰਾਣੀ, ਰੇਸ਼ਮ ਕੌਰ, ਸਲਵਿੰਦਰ ਕੌਰ, ਤਰਨਪ੍ਰੀਤ ਕੌਰ, ਅਵਤਾਰ ਸਿੰਘ, ਜਗਤਾਰ ਸਿੰਘ, ਭੁਪਿੰਦਰ ਸਿੰਘ, ਨਿਰਮਲ ਸਿੰਘ ਤੇ ਗੁਰਪ੍ਰਦੀਪ ਸਿੰਘ ਆਦਿ ਹਾਜ਼ਰ ਸਨ |