ਨਗਰ ਕੌਂਸਲ ਨਵਾਂਸ਼ਹਿਰ ਦੀ ਨਵੀਂ ਹੱਦਬੰਦੀ ਸੰਬੰਧੀ ਨੋਟੀਫਿਕੇਸ਼ਨ ਜਾਰੀ
ਅਜੀਤ ਡੈਸਕ
26-12-2025
ਵਾਰਡ ਨੰਬਰ-1 ਅਨੁਸੂਚਿਤ ਜਾਤੀਆਂ ਦੇ ਇਸਤਰੀ ਮੈਂਬਰਾਂ ਲਈ ਰਾਖਵਾਂ ਰੱਖਿਆ ਗਿਆ ਹੈ | ਇਸ ਤਹਿਤ ਨਵਾਂਸ਼ਹਿਰ ਤੋਂ ਜੇਜੋਂ ਰੇਲਵੇ ਲਾਈਨ ਅਤੇ ਨਗਰ ਕੌਂਸਲ ਦੀ ਉੱਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਕੌਂਸਲ ਦੀ ਉੱਤਰੀ ਹਦ ਨਾਲ ਚਲਦੇ ਹੋਏ ਗੜ੍ਹਸ਼ੰਕਰ ਰੋਡ ਤੱਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸੰਯੋਗ ਪੈਲੇਸ ਤੱਕ, ਫਿਰ ਗਲੀ ਕੌਸ਼ਲ ਤੱਕ, ਕੱਲਰਾਂ ਮਹੱਲਾ ਗਲੀ ਡਾਇਰੀ ਵਾਲੀ ਤੱਕ, ਗੜ੍ਹਸ਼ੰਕਰ ਮਿਨੀ ਬਾਈਪਾਸ ਗੁਰੂ ਤੇਗ ਬਹਾਦਰ ਰੋਡ ਨੂੰ ਪਾਰ ਕਰਦੇ ਹੋਏ ਗਲੀ ਫਰੂਟ ਵਾਲੀ ਤੱਕ, ਗਲੀ ਪਾਬਲਾ ਵਾਲੀ, ਗਲੀ ਮਾਸਟਰ ਵਾਲੀ, ਗਲੀ ਫੋਟੋ ਸਟੇਟ ਵਾਲੀ, ਗਲੀ ਸੋਨਾ ਲੀਕਾ, ਗਲੀ ਸੋਢੀ ਪੇਂਟਰ ਤੱਕ ਨਵਾਂਸ਼ਹਿਰ ਤੋਂ ਫਗਵਾੜਾ ਰੋਡ ਤੱਕ ਰੇਲਵੇ ਲਾਈਨ ਨਵਾਂਸ਼ਹਿਰ ਤੋਂ ਜੇਜੋ ਲਾਈਨ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਗਿਆ ਹੈ |
ਵਾਰਡ ਨੰਬਰ -2 ਪਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ ਰੱਖਿਆ ਗਿਆ ਹੈ | ਅਧੀਨ ਨਵਾਂਸ਼ਹਿਰ ਤੋਂ ਗੜ੍ਹਸ਼ੰਕਰ ਰੋਡ ਦੇ ਨਗਰ ਕੌਂਸਲ ਦੀ ਉੱਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਦੇ ਹੋਏ ਨਗਰ ਕੌਂਸਲ ਦੀ ਪੂਰਬੀ ਹੱਦ ਤੱਕ ਕੁਲਾਮ ਰੋਡ, ਦੁਰਗਾਪੁਰ ਰੋਡ, ਪ੍ਰਾਇਮਰੀ ਸਕੂਲ ਤੱਕ ਗਲੀ ਸੈਣੀ ਨਿਵਾਸ ਤੱਕ, ਗਲੀ ਨਿਊ ਮਾਡਲ ਟਾਊਨ ਤੱਕ, ਗਲੀ ਖੂਹ ਦੇ ਨਾਲ ਵਾਲੀ ਗਲੀ ਤੱਕ, ਗਲੀ ਵਕੀਲ ਵਾਲੀ ਤੱਕ, ਗਲੀ ਊਸ਼ਾ ਤੱਕ, ਗਲੀ ਅਸ਼ੋਕ ਵਾਲੀ ਤੱਕ, ਸਾਹਮਣੇ ਨਵਾਂਸ਼ਹਿਰ ਗੜ੍ਹਸ਼ੰਕਰ ਰੋਡ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਗਿਆ ਸੀ ਤੱਕ ਨੀਅਤ ਕੀਤਾ ਗਿਆ ਹੈ |
ਵਾਰਡ ਨੰਬਰ-3 ਇਸਤਰੀ ਮੈਂਬਰਾਂ ਦੇ ਲਈ ਰਾਖਵਾਂ ਕਰਦਿਆਂ ਮਿਨੀ ਬਾਈਪਾਸ ਰੋਡ ਅਤੇ ਨਵਾਂਸ਼ਹਿਰ ਗੜ੍ਹਸ਼ੰਕਰ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਅਸ਼ੋਕ ਕੁਮਾਰ ਵਾਲੀ ਤੱਕ, ਗਲੀ ਊਸ਼ਾ ਵਾਲੀ ਤੱਕ, ਗਲੀ ਵਕੀਲ ਵਾਲੀ ਤੱਕ, ਗਲ਼ੀ ਖੂਹ ਦੇ ਨਾਲ ਵਾਲੀ ਤੱਕ, ਗਲੀ ਨਿਊ ਮਾਡਲ ਵਾਲੀ ਤੱਕ, ਗਲੀ ਸੈਣੀ ਨਿਵਾਸ ਵਾਲੀ ਤੱਕ, ਦੁਰਗਾਪੁਰ ਰੋਡ ਤੱਕ, ਕੁਲਾਮ ਰੋੜ ਤੱਕ, ਗਲੀ ਨੰਬਰ ਛੇ ਤੱਕ, ਗਲੀ ਨੰਬਰ ਇੱਕ ਤੱਕ, ਬਰਨਾਲਾ ਰੋਡ ਤੱਕ, ਕਲਾਮ ਰੋਡ ਤੱਕ, ਗਲੀ ਡਾਕਟਰ ਮੁਕੇਸ਼ ਵਾਲੀ ਤੱਕ ਗਲੀ ਡਾਕਟਰ ਆਲੂਵਾਲੀਆ ਤੱਕ, ਕਲਾਮ ਰੋਡ ਤੱਕ, ਡਾਕਟਰ ਅੰਬੇਡਕਰ ਚੌਂਕ ਬੰਗਾ ਰੋਡ ਤੱਕ, ਮਿੰਨੀ ਬਾਈਪਾਸ ਰੋਡ ਤੱਕ ਜਿੱਥੋਂ ਆਰੰਭ ਕੀਤਾ ਗਿਆ ਸੀ ਨੀਅਤ ਕੀਤਾ ਗਿਆ ਹੈ |
ਵਾਰਡ ਨੰਬਰ-4 ਮਿੱਲ੍ਹ ਕਲੋਨੀ ਰੋਡ ਅਤੇ ਗਲੀ ਕੋਕਾ ਕੋਲਾ ਏਜੰਸੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਕੋਕਾ ਕੋਲਾ ਏਜੰਸੀ ਨਾਲ ਚੱਲਦੇ ਹੋਏ ਗਲੀ ਮੋਹਣ ਤੱਕ ਅਤੇ ਉਕਤ ਗਲੀ ਨਾਲ ਚੱਲਦੇ ਹੋਏ ਹੀਰਾਂ ਜੱਟਾਂ ਮਹੱਲਾ ਰੋਡ ਸਾਹਮਣੇ ਬੰਗਾ ਰੋਡ ਡਾਕਟਰ ਚੌਂਕ ਨੂੰ ਪਾਰ ਕਰਦੇ ਹੋਏ ਕਲਾਮ ਰੋਡ ਤੱਕ ਪੁਰਾਣੀ ਕਚਹਿਰੀ ਰੋਡ ਤੱਕ ਕੋਠੀ ਲੋੜ ਤੱਕ ਗਲੀ ਰਾਜਾ ਮਹੱਲਾ ਤੱਕ ਆਰੀਆ ਸਮਾਜ ਰੋਡ ਤੱਕ ਮਿਲ ਕਲੋਨੀ ਰੋਡ ਨੂੰ ਪਾਰ ਕਰਦੇ ਹੋਏ ਗਲੀ ਛਾਬੜਾ ਸਟੋਰ ਤੱਕ ਪੁਰਾਣੀ ਟੀਚਰ ਕਲੋਨੀ ਰੋਡ ਤੱਕ ਮਿਲ ਕਲੋਨੀ ਰੋਡ ਤੱਕ ਅਰਥਾਤ ਜਿੱਥੋਂ ਅਰੰਭ ਕੀਤਾ ਗਿਆ ਸੀ ਤੱਕ ਨੀਅਤ ਕੀਤਾ ਗਿਆ ਹੈ |
ਵਾਰਡ ਨੰਬਰ -5 ਇਸਤਰੀ ਮੈਂਬਰਾਂ ਲਈ ਰਾਖਵਾਂ ਕਲਾਮ ਰੋਡ ਅਤੇ ਨਗਰ ਕੌਂਸਲ ਦੀ ਪੂਰਬੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਦੇ ਹੋਏ ਨਗਰ ਕੌਂਸਲ ਦੀ ਪੂਰਬੀ ਹੱਦ ਨਾਲ ਚੱਲਦੇ ਹੋਏ ਬਰਨਾਲਾ ਰੋਡ ਤੱਕ ਚੰਡੀਗੜ੍ਹ ਰੋਡ ਤੱਕ ਕਲਾਮ ਰੋਡ ਤੱਕ ਅਰਥਾਤ ਜਿੱਥੋਂ ਅਰੰਭ ਕੀਤਾ ਸੀ ਤੱਕ |
ਵਾਰਡ ਨੰਬਰ- 6 ਅਧੀਨ ਚੰਡੀਗੜ੍ਹ ਰੋਡ ਅਤੇ ਬਰਨਾਲਾ ਰੋਡ ਦੇ ਸਥਾਨ ਤੋਂ ਆਰੰਭ ਕਰਦੇ ਹੋਏ ਬਰਨਾਲਾ ਰੋਡ ਨਾਲ ਚੱਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹੱਦ ਤੱਕ ਕੌਂਸਲ ਦੀ ਦੱਖਣੀ ਹੱਦ ਚਲਦੇ ਹੋਏ ਗੋਰਖਪੁਰ ਰੋਡ ਤੱਕ ਗਲੀ ਪਿ੍ੰਸ ਇਨਕਲੇਵ ਤੱਕ ਦੀਦਾਰ ਸਿੰਘ ਵਾਲੀ ਤੱਕ ਗਲੀ ਰੋਟਰੀ ਭਵਨ ਤੱਕ ਗੋਰਖਪਰੋੜ ਤੱਕ ਗਲੀ ਡਾਕਟਰ ਮਾਹੀ ਵਾਲੀ ਤੱਕ ਗਲੀ ਮਨੀਸ਼ ਵਾਲੀ ਤੱਕ ਗੁਰੂ ਅੰਗਦ ਨਗਰ ਗਲੀ ਨੰਬਰ ਦੋ ਤੱਕ ਚੰਡੀਗੜ੍ਹ ਰੋਡ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਗਿਆ ਸੀ |
ਵਾਰਡ ਨੰਬਰ-7 ਇਸਤਰੀ ਮੈਂਬਰ ਲਈ ਰਾਖਵਾਂ ਅਧੀਨ ਰਾਹੋਂ ਰੋਡ ਅਤੇ ਗਲੀ ਬਾਬਾ ਦੀਪ ਸਿੰਘ ਗੁਰਦੁਆਰਾ ਵਾਲੀ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਦੇ ਹੋਏ ਗਲੀ ਗੁਰਦੁਆਰਾ ਸਾਹਿਬ ਨਾਲ ਚੱਲਦੇ ਹੋਏ ਗਲੀ ਮਲਕੀਤ ਸਿੰਘ ਤੱਕ ਸਲੋਹ ਰੋਡ ਨੂੰ ਪਾਰ ਕਰਦੇ ਹੋਏ ਗੋਰਖਪੁਰ ਰੋਡ ਤੱਕ ਗਲੀ ਰੋਟਰੀ ਭਵਨ ਤੱਕ ਗਲੀ ਦੀਦਾਰ ਸਿੰਘ ਵਾਲੀ ਤੱਕ ਗਲੀ ਪਿ੍ੰਸ ਇਨਕਲੇਵ ਵਾਲੀ ਤੱਕ ਮੱਛੀ ਤਲਾਬ ਰੋਡ ਤੱਕ ਗਲੀ ਰਕੇਸ਼ ਕੁਮਾਰ ਵਾਲੀ ਤੱਕ ਗੋਰਖਪੁਰ ਰੋਡ ਤੱਕ ਨਗਰ ਕੌਂਸਲ ਦੀ ਦੱਖਣੀ ਹੱਦ ਤੱਕ ਰਾਹੁਲ ਰੋਡ ਤੱਕ ਗਲੀ ਜਸਕਰਨ ਹਸਪਤਾਲ ਤੱਕ ਨਿਫਟ ਪਬਲਿਕ ਸਕੂਲ ਵਾਲੀ ਗਲੀ ਤੱਕ ਗਲੀ ਡੁੰਕੂ ਵਾਲੀ ਤੱਕ ਗਲੀ ਡੀਪੂ ਵਾਲੀ ਤੱਕ ਰਾਹੋਂ ਰੋਡ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਗਿਆ ਸੀ |
ਵਾਰਡ ਨੰਬਰ -8 ਅਨੁਸੂਚਿਤ ਜਾਤੀਆਂ ਦੇ ਰਕਮਾਂ ਅਧੀਨ ਰੋਡ ਕੋਠੀ ਰੋਡ ਅਤੇ ਪ੍ਰਾਣ ਕਚਹਿਰੀ ਰੋਡ ਦੇ ਬਿੱਲ ਦੇ ਸਥਾਨ ਤੋਂ ਅਰੰਭ ਕਰਦੇ ਹੋਏ ਕਚਹਿਰੀ ਰੋਡ ਨਾਲ ਚੱਲਦੇ ਹੋਏ ਰਾਹੋਂ ਰੋਡ ਤੱਕ ਚੰਡੀਗੜ੍ਹ ਰੋਡ ਤੱਕ ਗੁਰੂ ਅੰਗਦ ਨਗਰ ਗਲੀ ਨੰਬਰ ਦੋ ਤੱਕ ਗਲੀ ਤਰਸੇਮ ਵਾਲੀ ਗਲੀ ਮਨੀਸ਼ ਵਾਲੀ ਗਲੀ ਮਾਹੀ ਵਾਲੀ ਤੱਕ ਗੋਰਖਪੁਰ ਰੋਡ ਤੱਕ ਸਲੋ ਰੋਡ ਨੂੰ ਪਾਰ ਕਰਦੇ ਹੋਏ ਗਲੀ ਬਾਬਾ ਦੀਪ ਸਿੰਘ ਵਾਲੀ ਤੱਕ ਰਾਹੁਲ ਰੋਡ ਤੱਕ ਦਫ਼ਤਰ ਨਕੁਲ ਕੌਂਸਲ ਕੋਠੀ ਰੋਡ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਗਿਆ ਸੀ |
ਵਾਰਡ ਨੰਬਰ -9 ਇਸਤਰੀ ਮੈਂਬਰਾਂ ਲਈ ਰਾਖਵਾਂ ਅਧੀਨ ਬੇਗਮਪੁਰ ਰੋਡ ਅਤੇ ਬੁਹਾਰਾ ਨਵਾਂਸ਼ਹਿਰ ਰੋਡ ਦੇ ਮਿਲਣ ਦੇ ਸਥਾਨ ਤੋਂ ਸ਼ੁਰੂ ਕਰਕੇ ਬਹਾਰਾ ਨਵਾਂਸ਼ਹਿਰ ਰੋਡ ਨਾਲ ਚਲਦੇ ਹੋਏ ਰੇਲਵੇ ਲਾਈਨ ਤੱਕ ਰੇਲਵੇ ਲਾਈਨ ਨਾਲ ਚੱਲਦੇ ਹੋਏ ਬਹਾਰਾ ਨਵਾਂ ਸ਼ਹਿਰ ਰੋਡ ਤੱਕ ਪੰਡੋਰਾ ਮਹੱਲਾ ਰੋਡ ਤੱਕ ਗਲੀ ਏਕ ਨੂਰ ਵਾਲੀ ਤੱਕ ਗਲੀ ਕਮਦ ਜਨਜਾ ਅਧਿਆਪਕ ਵਾਲੀ ਤੱਕ ਗਰੀਬ ਵਾਰਡ ਡਾਕਟਰ ਵਰਮਾ ਵਾਲੀ ਤੱਕ ਗਲੀ ਆਟਾ ਚੱਕੀ ਵਾਲੀ ਤੱਕ ਮੁਹੱਲਾ ਪੰਡੋਰਾ ਗਲੀ ਤੱਕ ਰੇਲਵੇ ਰੋਡ ਤੱਕ ਰਾਹੁਲ ਰੋਡ ਦੀ ਇੱਕ ਗਲੀ ਡੀਪੂ ਵਾਲੀ ਤੱਕ ਗਲੀ ਡੁਲਕੂ ਗੜ੍ਹੀ ਨਿਵਟ ਪਬਲਿਕ ਸਕੂਲ ਗਲੀ ਜਸਕਰਨ ਹਸਪਤਾਲ ਰਾਹੋਂ ਰੋਡ ਤੱਕ ਨਗਰ ਕੌਂਸਲ ਦੀ ਦੱਖਣੀ ਹੱਦ ਤੱਕ ਬੇਗਮਪੁਰ ਰੋਡ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਗਿਆ ਸੀ |
ਵਾਰਡ ਨੰਬਰ-10 ਅਧੀਨ ਬੁਹਾਰਾ ਨਮਸਕਾਰ ਰੋਡ ਅਤੇ ਰੇਲ ਰੋਡ ਦੇ ਮਿਲਣ ਦੇ ਸਥਾਨ ਤੋਂ ਸ਼ੁਰੂ ਕਰਕੇ ਰੇਲਵੇ ਰੋਡ ਨਾਲ ਚਲਦੇ ਕੋਈ ਗੀਤਾ ਭਵਨ ਰੋਡ ਤੱਕ ਕਮੇਟੀ ਬਾਜ਼ਾਰ ਰੋਡ ਸਲੋਹ ਰੋਡ ਚੌਂਕ ਰੇਲਵੇ ਰੋਡ ਤੱੱਕ ਪੰਡੋਰਾ ਮਹੱਲਾ ਸਟਰੀਟ ਤੱਕ ਗਲੀ ਆਟਾ ਚੱਕੀ ਤੱਕ ਗਲੀ ਡਾਕਟਰ ਵਰਮਾ ਤੱਕ ਗਲੀ ਕਮਲ ਜਨੇਜਾ ਅਧਿਆਪਕ ਵਾਲੀ ਤੱਕ ਗਲੀ ਏਕ ਨੂਰ ਵਾਲੀ ਤੱਕ ਗਲੀ ਪੰਡੋਰਾ ਮਹਲਾ ਤੱਕ ਗਲੀ ਬਹਾਰਾ ਨਵਾਂਸ਼ਹਿਰ ਰੋਡ ਤੱਕ ਆਰੰਭ ਕੀਤਾ ਗਿਆ ਸੀ |
ਵਾਰਡ ਨੰਬਰ- 11 ਅਨੂਸੁਚਿਤ ਜਾਤੀਆਂ ਦੇ ਇਸਤਰੀ ਮੈਂਬਰ ਲਈ ਰਾਖਵਾਂ ਅਧੀਨ ਗਲੀ ਭਾਰਦਵਾਜ ਅਤੇ ਗਲੀ ਵਾਲਮੀਕ ਮਹੱਲਾ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਵਾਲਮੀਕ ਮੁਹੱਲਾ ਨਾਲ ਚੱਲਦੇ ਹੋਏ ਗਲੀ ਗੁਰੂ ਰਵਿਦਾਸ ਮਹੱਲਾ ਤੱਕ ਗਲੀ ਸਰਕਾਰੀ ਜਸਵੰਤ ਸਿੰਘ ਵਾਲੀ ਤੱਕ ਗਲੀ ਗੁਰੂ ਕੀ ਬੇਰੀ ਵਾਲੀ ਤੱਕ ਗਲੀ ਗਾਂਧੀ ਚੌਂਕ ਤੱਕ ਗਲੀ ਦੇਬੇ ਦੀ ਚੱਕੀ ਤੱਕ ਗਲੀ ਖਾਰਾ ਖੂਹ ਲਾਲ ਚੌਂਕ ਵਾਲੀ ਤੱਕ ਗੀਤਾ ਭਵਨ ਰੋਡ ਰੇਲਵੇ ਰੋੜ ਗਲੀ ਗੁਰੂ ਰਵਿਦਾਸ ਮਹੱਲਾ ਵਾਲੀ ਗਲੀ ਭਾਰਦਵਾਜ ਵਾਲੀ ਤੱਕ ਅਰਥਾਤ ਜਿਸ ਸਥਾਨ ਤੋਂ ਆਰੰਭ ਕੀਤਾ ਗਿਆ |
ਵਾਰਡ ਨੰਬਰ- 12 ਅਧੀਨ ਮਿਲ ਕਲੋਨੀ ਰੋਡ ਅਤੇ ਆਰੀਆ ਸਮਾਜ ਮੰਦਰ ਵਾਲੀ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਆਰੀਆ ਸਮਾਜ ਰੋਡ ਨਾਲ ਚਲਦੇ ਹੋਏ ਗਲੀ ਰਾਜਾ ਮਹੱਲਾ ਕੋਠੀ ਰੋਡ ਤੱਕ ਕਮੇਟੀ ਬਾਜ਼ਾਰ ਰੋਡ ਤੱਕ ਗੀਤਾ ਭਵਨ ਰੋਡ ਲਾਲ ਚੌਂਕ ਨਾਲ ਚੱਲਦੇ ਹੋਏ ਦੇਬੇ ਦੀ ਚੱਕੀ ਵਾਲੀ ਗਲੀ ਤੱਕ ਗਾਂਧੀ ਚੌਂਕ ਤੱਕ ਸ਼ਿਵ ਕਲੋਨੀ ਰੋਡ ਤੱਕ ਮਿੱਲ੍ਹ ਕਲੋਨੀ ਰੋਡ ਤੱਕ ਕਰਤਾਰ ਜਿੱਥੋਂ ਆਰੰਭ ਕੀਤਾ ਗਿਆ ਸੀ |
ਵਾਰਡ ਨੰਬਰ-13 ਇਸਤਰੀ ਮੈਂਬਰਾਂ ਦੀ ਰਾਖਵਾਂ ਅਧੀਨ ਰੇਲਵੇ ਲਾਈਨ ਅਤੇ ਮਿਲ ਕਲੋਨੀ ਰੋਡ ਦੇ ਸਥਾਨ ਤੋਂ ਆਰੰਭ ਕਰਕੇ ਮਿੱਲ੍ਹ ਕਲੋਨੀ ਨਾਲ ਚੱਲਦੇ ਹੋਏ ਗਲੀ ਪੁਰਾਣੀ ਟੀਚਰ ਕਲੋਨੀ ਤੱਕ ਗਲੀ ਛਾਬੜਾ ਕਲੋਨੀ ਤੱਕ ਗਲੀ ਗੁਰੂ ਦੀ ਬੇਰੀ ਤੱਕ ਗਲੀ ਡਾਕਟਰ ਰੋੜਾ ਤੱਕ ਬੱਕਰਖਾਨਾ ਰੋਡ ਤੱਕ ਰੇਲਵੇ ਲਾਈਨ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਗਿਆ ਸੀ |
ਵਾਰਡ ਨੰਬਰ -14 ਅਧੀਨ ਜੇਜੋ ਰੇਲਵੇ ਲਾਈਨ ਅਤੇ ਬਕਰਖਾਨਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਦੇ ਹੋਏ ਬੱਕਰਖਾਨਾ ਰੋਡ ਨਾਲ ਚੱਲਦੇ ਹੋਏ ਗਲੀ ਡਾਕਟਰ ਅਰੋੜਾਵਾਲੀ ਤੱਕ ਗਲੀ ਡਿਸਪੈਂਸਰੀ ਵਾਲੀ ਤੱਕ ਗਲੀ ਗੁਰੂ ਰਵਿਦਾਸ ਨਗਰ ਵਾਲੀ ਤੱਕ ਗਲੀ ਭਾਰਤਵਾਜ਼ ਵਾਲੀ ਤੱਕ ਗਲੀ ਇੰਦਰਪੁਰਾਵਾਲੀ ਹਿੰਦੁਸਤਾਨ ਮਰਬਾਲ ਤੱਕ ਜੇਜੋ ਰੇਲਵੇ ਲਾਈਨ ਜਿਥੋਂ ਆਰੰਭ ਕੀਤਾ ਗਿਆ ਸੀ ਤੱਕ ਸ਼ਾਮਲ ਕੀਤਾ ਗਿਆ ਹੈ |
ਵਾਰਡ ਨੰਬਰ- 15 ਅਨੁਸੂਚਿਤ ਜਾਤੀਆਂ ਦੇ ਇਸਤਰੀ ਮੈਂਬਰ ਨੇ ਰਾਖਵਾਂ ਅਧੀਨ ਗਲੀ ਫਾਟਕ ਵਾਲੀ ਅਤੇ ਜੋ ਰੇਲਵੇ ਲਾਈਨ ਜਲੰਧਰ ਰੇਲਵੇ ਲਾਈਨ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਦੇ ਹੋਏ ਰੇਲਵੇ ਲਾਈਨ ਨਾਲ ਚੱਲਦੇ ਹੋਏ ਬੁਹਾਰਾ ਨਵਾਂਸ਼ਹਿਰ ਰੋਡ ਤੱਕ ਨਵੀਂ ਦਾਣਾ ਮੰਡੀ ਤੱਕ ਗਲੀ ਗੁਰਦੁਆਰਾ ਤੱਕ ਸਾਹਮਣੇ ਨਵੀਂ ਆਬਾਦੀ ਰੋਡ ਤੱਕ ਤਿ੍ਵੈਣੀ ਚੌਂਕ ਤੱਕ ਗਲੀ ਫਾਟਕ ਵਾਲੀ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਗਿਆ ਸੀ |
ਵਾਰਡ ਨੰਬਰ- 16 ਅਨੁਸੂਚਿਤ ਜਾਤੀਆਂ ਲਈ ਰਾਖਵਾਂ ਬੁਹਾਰਾ ਨਮਸਕਾਰ ਰੋਡ ਤੇ ਅਨਾਜ ਮੰਡੀ ਰੋਡ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਦੇ ਹੋਏ ਅਨਾਜ ਮੰਡੀ ਨਾਲ ਚੱਲਦੇ ਹੋਏ ਗਲੀ ਗੁਰਦੁਆਰਾ ਤੱਕ ਇਬਰਾਹੀਮ ਰੋਡ ਤੱਕ ਗਲੀ ਭੂਸ਼ਣ ਵਾਲੀ ਤੱਕ ਬੁਹਾਰਾ ਨਵਾਂਸ਼ਹਿਰ ਰੋਡ ਤੱਕ ਕੁਸ਼ਟ ਆਸ਼ਰਮ ਰੋਡ ਤੱਕ ਰੇਲਵੇ ਲਾਈਨ ਤੱਕ ਨਗਰ ਕੌਂਸਲ ਦੀ ਦੱਖਣੀ ਹੱਦ ਤੱਕ ਨਗਰ ਕੌਂਸਲ ਦੀ ਪੂਰਬੀ ਹੱਦ ਤੱਕ ਬਹਾਰਾ ਨਮਸ਼ ਰੋਡ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਗਿਆ ਸੀ |
ਵਾਰਡ ਨੰਬਰ -17 ਅਨੁਸੂਚਿਤ ਜਾਤੀਆਂ ਦੇ ਰਾਖਵਾਂ ਨਗਰ ਕੌਂਸਲ ਦੀ ਪੱਛਮੀ ਹੱਦ ਅਤੇ ਰੇਲਵੇ ਲਾਈਨ ਨਵਾਂਸ਼ਹਿਰ ਤੋਂ ਜਲੰਧਰ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਦੇ ਹੋਏ ਜਲੰਧਰ ਰੇਲਵੇ ਲਾਈਨ ਨਾਲ ਚੱਲਦੇ ਹੋਏ ਫਾਟਕ ਤੱਕ ਤਿ੍ਵੈਣੀ ਚੌਕ ਤੱਕ ਨਵੀਂ ਆਬਾਦੀ ਰੋਡ ਤੱਕ ਗਲੀ ਗੁਰਦੁਆਰਾ ਵਾਲੀ ਤੱਕ ਨਵਾਂ ਦਾਣਾ ਮੰਡੀ ਤੱਕ ਬਹਾਰਾ ਨਵਾਂਸ਼ਹਿਰ ਰੋਡ ਤੱਕ ਨਗਰ ਕੌਂਸਲ ਦੀ ਪੱਛਮੀ ਹੱਦ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਗਿਆ ਸੀ |
ਵਾਰਡ ਨੰਬਰ- 18 ਅਨੁਸੂਚਿਤ ਜਾਤੀਆਂ ਲਈ ਰਾਖਵਾਂ ਨਗਰ ਕੌਂਸਲ ਦੀ ਪੱਛਮੀ ਹੱਦ ਅਤੇ ਉੱਤਰੀ ਹੱਦ 'ਤੇ ਮਿਲਣ ਦੇ ਸਥਾਨ ਤੋਂ ਆਰੰਭ ਕਰਦੇ ਹੋਏ ਉੱਤਰੀ ਹੱਦ ਨਾਲ ਚੱਲਦੇ ਹੋਏ ਵੇਈਾ ਤੱਕ ਵੇਈ ਨਾਲ ਚੱਲਦੇ ਹੋਏ ਰਾਮ ਰਾਜਪੁਰ ਕਲਾ ਰੋਡ ਤੱਕ ਰੇਲਵੇ ਲਾਈਨ ਜੇਜੋ ਨਵਾਂਸ਼ਹਿਰ ਤੱਕ ਨਵਾਂਸ਼ਹਿਰ ਤੋਂ ਜਲੰਧਰ ਰੇਲਵੇ ਲਾਈਨ ਤੱਕ ਨਗਰ ਕੌਂਸਲ ਦੀ ਪੱਛਮੀ ਹੱਦ ਤੀਕ ਅਰਥਾਤ ਜਿੱਥੇ ਆਰੰਭ ਕੀਤਾ ਗਿਆ |
ਵਾਰਡ ਨੰਬਰ -19 ਇਸਤਰੀ ਮੈਂਬਰ ਲਈ ਰਾਖਵਾਂ ਅਧੀਨ ਨਗਰ ਕੌਂਸਲ ਦੀ ਉੱਤਰੀ ਹੱਦ ਅਤੇ ਨਵਾਂਸ਼ਹਿਰ ਤੋਂ ਨਵਾਂਸ਼ਹਿਰ ਜੇਜੋ ਰੇਲਵੇ ਲਾਈਨ ਦੇ ਮਿਲਣ ਦੇ ਸਥਾਨ ਤੋਂ ਦਾ ਆਰੰਭ ਕਰਕੇ ਨਵਾਂ ਸ਼ਹਿਰ ਜੇਜੋ ਲਾਈਨ ਨਾਲ ਚਲਦੇ ਹੋਏ ਨਵਾਂ ਸ਼ਹਿਰ ਤੋਂ ਫਗਵਾੜਾ ਰੋਡ ਤੱਕ ਗਲੀ ਪੇਠੇ ਵਾਲੀ ਗਲੀ ਹਾਈਵੇ ਟਾਇਲ ਗਲੀ ਸੋਨਾ ਲੀਕਾ ਗਲੀ ਪਾਵਲਾ ਹਾਊਸ ਗਲੀ ਗੁਰੂ ਤੇਗ ਬਹਾਦਰ ਰੋਡ ਗਲੀ ਬੰਗਾ ਰੋਡ ਗਲੀ ਕੇਨਰਾ ਬੈਂਕ ਗਲੀ ਮੋਹਨ ਨਗਰ ਗਲੀ ਏਜਸੀ ਮਿਲ ਕਲੋਨੀ ਰੋਡ ਤੱਕ ਰੇਲਵੇ ਲਾਈਨ ਤੱਕ ਰੇਲਵੇ ਲਾਈਨ ਨਾਲ ਚਲਦੇ ਹੋਏ ਨਵਾਂਸ਼ਹਿਰ ਫਗਵਾੜਾ ਰੋਡ ਨੂੰ ਪਾਰ ਕਰਦੇ ਹੋਏ ਵੇਈ ਤੱਕ ਵੇਈ ਨਾਲ ਚੱਲਦੇ ਹੋਏ ਨਗਰ ਕੌਂਸਲ ਦੇ ਦਿੱਲੀ ਉੱਤਰੀ ਹੱਦ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਗਿਆ ਸੀ ਤਾਂ ਦੀ ਵੰਡ ਕੀਤੀ ਗਈ ਹੈ |