22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਜੀ. ਐਸ. ਟੀ. ਵਿਭਾਗ ਵਲੋਂ ਅਮਲੋਹ ਦੇ ਵਪਾਰੀਆਂ ਨਾਲ ਕੀਤੀ ਗਈ ਮੀਟਿੰਗ

Ad Position 21
No active advertisement
ਅਜੀਤ ਡੈਸਕ 04-06-2025
ਅਮਲੋਹ, 3 ਜੂਨ (ਕੇਵਲ ਸਿੰਘ)-ਵਿੱਤ ਕਮਿਸ਼ਨਰ ਕਰ ਦੀਆਂ ਹਦਾਇਤਾਂ ਤੇ ਏ.ਸੀ.ਐਸ.ਟੀ. ਫ਼ਤਹਿਗੜ੍ਹ ਸਾਹਿਬ ਜੀਤਪਾਲ ਕੌਰ ਦੀ ਅਗਵਾਈ ਹੇਠ ਅਮਲੋਹ ਵਿਖੇ ਜੀ.ਐਸ.ਟੀ. ਵਿਭਾਗ ਵਲੋਂ ਵਪਾਰੀਆਂ ਨਾਲ ਮੀਟਿੰਗ ਕਰਕੇ ਅਹਿਮ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਈ.ਟੀ.ਓ. ਚਰਨਜੀਤ ਸਿੰਘ, ਇੰਸਪੈਕਟਰ ਕਰਨ ਅਗਰਵਾਲ ਅਤੇ ਇੰਸਪੈਕਟਰ ਬਲਕਾਰ ਸਿੰਘ ਨੇ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜਾ ਵਪਾਰੀ ਜੀ.ਐਸ.ਟੀ. ਦੇ ਦਾਇਰੇ ਵਿਚ ਆਉਂਦਾ ਹੈ ਉਸ ਲਈ ਜੀ.ਐਸ.ਟੀ. ਨੰਬਰ ਲੈਣਾ ਜ਼ਰੂਰੀ ਹੈ | ਜੀ.ਐਸ.ਟੀ. ਦੇ ਦਾਇਰੇ ਵਿਚ ਆਉਣ ਵਾਲਾ ਵਪਾਰੀ ਜੇਕਰ ਜੀ.ਐਸ.ਟੀ. ਨੰਬਰ ਨਹੀਂ ਲੈਂਦਾ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਨੀਰਜ ਕਰਕਰਾ ਪ੍ਰਧਾਨ ਗਾਰਮੈਂਟਸ ਐਸੋਸੀਏਸ਼ਨ, ਪਿੰਕੀ ਥੋਰ ਪ੍ਰਧਾਨ ਕੱਪੜਾ ਐਸੋਸੀਏਸ਼ਨ, ਵਿੱਕੀ ਚੱਠਾ ਪ੍ਰਧਾਨ ਕਰਿਆਨਾ ਐਸੋਸੀਏਸ਼ਨ, ਸਾਧੂ ਰਾਮ ਪ੍ਰਧਾਨ ਬੂਟ ਐਸੋਸੀਏਸ਼ਨ, ਵਿਸ਼ਾਲ ਖੁੱਲਰ, ਬੰਟੀ ਗੁਪਤਾ, ਬਲਵੀਰ ਸਿੰਘ, ਦਿਨੇਸ਼ ਗੋਇਲ, ਪਵਿੱਤਰ ਸਿੰਘ, ਪਾਲੀ ਅਰੋੜਾ, ਸੁਨੀਲ ਕੁਮਾਰ, ਸੰਦੀਪ ਗੁਪਤਾ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਜਾਵੇ-ਹਰਿੰਦਰ ਤੂਰ ਅਗਲੀ ਖ਼ਬਰ ਛਾਪੇਮਾਰੀ ਦੌਰਾਨ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੀਆਂ ਟੀਮਾਂ ਵਲੋਂ 24 ਘਰੇਲੂ ਗੈਸ ਸਿਲੰਡਰ ਜ਼ਬਤ
Ad Position 24