11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਕਿ੍ਸ਼ਨ ਸੁਦਾਮਾ ਮੰਡਲੀ ਨੇ ਸ੍ਰੀ ਕਿ੍ਸ਼ਨਾ ਗਊਸ਼ਾਲਾ ਸੰਗਤਪੁਰਾ ਵਿਖੇ ਕੀਤਾ ਲੜੀਵਾਰ ਕੀਰਤਨ

Ad Position 21
No active advertisement
ਕਿ੍ਸ਼ਨ ਸੁਦਾਮਾ ਮੰਡਲੀ ਦੀ ਨੀਲਮ ਜੋਤੀ ਤੇ ਹੋਰ ਕੀਰਤਨ ਕਰਦੇ ਹੋਏ | ਅਜੀਤ ਤਸਵੀਰ <br/> 05-09-2025
ਮੰਡੀ ਗੋਬਿੰਦਗੜ੍ਹ , 4 ਸਤੰਬਰ (ਇਕਬਾਲਦੀਪ ਸੰਧੂ)-ਸ਼੍ਰੀ ਕਿ੍ਸ਼ਨਾ ਗਊਸ਼ਾਲਾ ਟਰੱਸਟ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਨਾਰਾਇਣ ਸਿੰਗਲਾ ਦੀ ਪ੍ਰਧਾਨਗੀ ਹੇਠ ਕਿ੍ਸ਼ਨ ਸੁਦਾਮਾ ਮੰਡਲੀ ਦੀ ਨੀਲਮ ਜੋਤੀ ਨੇ ਗਊਸ਼ਾਲਾ ਸੰਗਤਪੁਰਾ ਦੇ ਸ਼੍ਰੀ ਰਾਧਾ ਕਿ੍ਸ਼ਨ ਮੰਦਰ ਵਿਖੇ ਲੜੀਵਾਰ ਸੰਕੀਰਤਨ ਕੀਤਾ | ਇਸ ਮੌਕੇ ਮੰਦਰ ਦੇ ਪੁਜਾਰੀ ਪੰਡਿਤ ਆਚਾਰੀਆ ਆਸ਼ੀਸ਼ ਸ਼ਾਸਤਰੀ, ਨੀਲਮ ਜੋਤੀ ਅਤੇ ਮਮਤਾ ਸ਼ਰਮਾ ਨੇ ਸ਼੍ਰੀ ਰਾਧਾ ਕਿ੍ਸ਼ਨ ਦੀ ਪੂਜਾ ਕੀਤੀ | ਇਸ ਮੌਕੇ ਨੀਲਮ ਜੋਤੀ ਤੇ ਮਮਤਾ ਸ਼ਰਮਾ ਦੁਆਰਾ ਗਣੇਸ਼ ਵੰਦਨਾ ਕਰਨ ਮਗਰੋਂ ਭਜਨਾਂ ਨਾਲ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ ਗਿਆ | ਇਸ ਮੌਕੇ ਆਰਤੀ ਅਰਦਾਸ ਤੋਂ ਬਾਅਦ ਸ਼ਰਧਾਲੂਆਂ ਵਿਚ ਮਠਿਆਈਆਂ ਅਤੇ ਫਲ ਵੰਡੇ ਗਏ | ਸਮਾਗਮ ਵਿਚ ਆਸ਼ੂ ਗੌਤਮ, ਕੁਸੁਮ ਸ਼ਰਮਾ, ਰੀਟਾ, ਸੁਰਜੀਤ ਕੌਰ, ਸੰਤੋਸ਼ ਅਤੇ ਇਲਾਕੇ ਦੇ ਸ਼ਰਧਾਲੂਆਂ ਨੇ ਹਿੱਸਾ ਲਿਆ |
Ad Position 22
No active advertisement
ਪਿਛਲੀ ਖ਼ਬਰ ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਦੀ ਖ਼ਰੀਦ 'ਤੇ ਲਗਭਗ 6.86 ਕਰੋੜ ਦੀ ਸਬਸਿਡੀ ਦੇਣ ਦੀ ਪ੍ਰਕਿਰਿਆ ਜਾਰੀ ਅਗਲੀ ਖ਼ਬਰ ਪੰਜਾਬ ਆ ਰਹੇ ਵੀ. ਵੀ. ਆਈ. ਪੀ. ਹੜ੍ਹਾਂ ਦੇ ਰਾਹਤ ਕਾਰਜਾਂ ਨੂੰ ਅੜਿੱਕਾ ਲਗਾਉਣਾ ਬੰਦ ਕਰਨ-ਐਡ. ਧਾਰਨੀ
Ad Position 24