ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰੇਗਾ- ਚੱਠਾ, ਲੌਟ
ਅਜੀਤ ਡੈਸਕ
08-12-2025
ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅੱਜ ਤੱਕ ਜੋ ਵਾਅਦੇ ਕੀਤੇ ਗਏ ਸਨ ਉਹ ਪੂਰੇ ਨਹੀਂ ਕੀਤੇ ਗਏ ਹਰ ਜਗ੍ਹਾ ਇਸ਼ਤਿਹਾਰਬਾਜ਼ੀ ਰਾਹੀਂ ਹੀ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ | ਪੰਜਾਬ ਦੇ ਲੋਕਾਂ ਦੇ ਟੈਕਸ ਦੇ ਰੁਪਏ ਨੂੰ ਤਰੱਕੀ ਕਰਨ ਦੀ ਜਗ੍ਹਾ 'ਤੇ ਆਪਣੇ-ਆਪ ਨੂੰ ਪ੍ਰਮੋਟ ਕਰਨ ਲਈ ਕੀਤਾ ਜਾ ਰਿਹਾ ਹੈ | ਇਸ ਮੌਕੇ ਛੱਜੂ ਸਿੰਘ ਧਨੌਰੀ, ਪ੍ਰਧਾਨ ਮਹਿੰਦਰ ਸਿੰਘ ਖਰੌੜ, ਪਵਨ ਘਈ ਪ੍ਰਧਾਨ, ਅਜੈਬ ਸਿੰਘ ਸਾ. ਸਰਪੰਚ, ਗੁਰਦੀਪ ਸਿੰਘ ਦੰਦਰਾਲੀ, ਗਿਆਨੀ ਸਤਨਾਮ ਸਿੰਘ, ਹਨੀ ਖਰੌੜ, ਸੋਨੀ ਖਰੌੜ, ਗੁਰਮੇਲ ਸਿੰਘ ਤੇ ਚੰਦ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ |