10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਰੇਲਵੇ ਫਾਟਕ 'ਤੇ ਅੰਡਰ ਜਾਂ ਓਵਰ ਬਿ੍ਜ ਬਣਾਉਣ ਲਈ ਭਾਜਪਾ ਵਲੋਂ ਦਸਤਖ਼ਤ ਮੁਹਿੰਮ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 03-06-2025
ਧਾਰੀਵਾਲ, 2 ਜੂਨ (ਸਵਰਨ ਸਿੰਘ)-ਸੀਨੀਅਰ ਭਾਜਪਾ ਨੇਤਾ ਨਵਨੀਤ ਵਿਜ ਦੀ ਅਗਵਾਈ ਹੇਠ ਭਾਜਪਾ ਯੁਵਾ ਮੋਰਚਾ ਦੇ ਸਾਥੀਆਂ ਵਲੋਂ ਧਾਰੀਵਾਲ ਸ਼ਹਿਰ ਵਿਚ ਰੇਲਵੇ ਫਾਟਕ 'ਤੇ ਅੰਡਰ ਬਿ੍ਜ ਜਾਂ ਓਵਰ ਬਿ੍ਜ ਬਣਾਉਣ ਲਈ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਜਦੋਂ ਸ਼ਹਿਰ ਵਿਚ ਰੇਲਵੇ ਫਾਟਕ ਬੰਦ ਹੁੰਦਾ ਹੈ ਤਾਂ ਇਲਾਕੇ ਦੇ ਲੋਕਾਂ ਨੂੰ ਤੇਜ਼ ਧੁੱਪ ਅਤੇ ਮੀਂਹ ਆਦਿ ਵਿਚ ਲੰਬੇ ਸਮੇਂ ਤੱਕ ਖੜ੍ਹੇ ਰਹਿਣਾ ਪੈਂਦਾ ਹੈ, ਜਿਸ ਕਰ ਕੇ ਇਹ ਯਤਨ ਭਾਜਪਾ ਵਲੋਂ ਇਲਾਕੇ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆ ਦੇ ਹੱਲ ਲਈ ਸ਼ੁਰੂ ਕੀਤਾ ਗਿਆ ਹੈ | ਇਸ ਮੌਕੇ ਯੂਥ ਆਗੂ ਗੌਰਵ ਸ਼ਰਮਾ, ਸੰਨੀ ਮਹਾਜਨ, ਕਪਿਲ ਮੰਨਨ, ਦੀਪਕ ਸਰਮਾ, ਤਨੂ ਓਬਰਾਏ, ਅਮਨ ਖੁੱਲਰ, ਬੱਬਲੂ ਮਹਾਜਨ ਆਦਿ ਵੀ ਮੌਜ਼ੂਦ ਸਨ |

Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਕੇਂਦਰਾਂ ਅੰਦਰ ਪ੍ਰਾਇਮਰੀ ਸਕੂਲ ਦੇ ਬਰਾਬਰ ਛੁੱਟੀਆਂ ਤੇ ਸਮਾਂਸਾਰਨੀ ਜਥੇਬੰਦੀ ਦੇ ਸੰਘਰਸ਼ ਦਾ ਨਤੀਜਾ : ਛੀਨਾ... ਅਗਲੀ ਖ਼ਬਰ ਗੁਰਦੁਆਰਾ ਬਾਬਾ ਜੀਵਨ ਸਿੰਘ ਪਿੰਡ ਫੁਲਕੇ ਵਿਖੇ ਧਾਰਮਿਕ ਸਮਾਗਮ ਕਰਵਾਇਆ <br/>
Ad Position 24