ਬੀ.ਡੀ.ਐਸ ਗੁਰਦਾਸਪੁਰ ਦਾ ਅਨਮੋਲ ਹੀਰਾ ਸੀ ਅਨਮੋਲਦੀਪ
ਅਜੀਤ ਡੈਸਕ
05-09-2025
ਅਨਮੋਲ ਦੇ ਅੰਤਿਮ ਸੰਸਕਾਰ ਮੌਕੇ ਸ਼ਹਿਰ ਦੇ ਮੁੱਖ ਕਾਰੋਬਾਰੀਆਂ, ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਸ਼ਰਧਾਂਜਲੀ ਦਿੱਤੀ |