ਪਿੰਡ ਰਣਸੀਕਾ ਤੱਲਾ 'ਚ ਗ੍ਰੰਥੀ ਸਿੰਘ ਦੇ ਹੜ੍ਹ ਨਾਲ ਪ੍ਰਭਾਵਿਤ ਹੋਏ ਮਕਾਨ ਦੀ ਉਸਾਰੀ ਸੰਗਤ ਏਡ ਯੂ.ਕੇ. ਵਲੋਂ ਸ਼ੁਰੂ
ਪਿੰਡ ਰਣਸੀਕਾ ਤੱਲਾ 'ਚ ਸੰਗਤ ਏਡ ਯੂ.ਕੇ. ਵਲੋਂ ਗ੍ਰੰਥੀ ਹਰਭਜਨ ਸਿੰਘ ਦਾ ਮਕਾਨ ਬਣਾਉਣ ਦੀ ਸੇਵਾ ਦਾ ਨੀਂਹ ਪੱਥਰ ਰੱਖਦੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਪ੍ਰਬੰਧਕਾਂ ਸਮੇਤ | ਤਸਵੀਰ : ਨਾਗਰਾ
<br/>
25-09-2025