08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਜਗਰੂਪ ਸਿੰਘ ਸੇਖਵਾਂ ਵਲੋਂ ਵਰਕਰਾਂ ਨਾਲ ਭਰਵੀਂ ਮੀਟਿੰਗ

Ad Position 21
No active advertisement
ਅਜੀਤ ਡੈਸਕ 07-12-2025
ਕਾਦੀਆਂ, 6 ਦਸੰਬਰ (ਹਰਦੀਪ ਸਿੰਘ ਸੰਧੂ)- ਵਿਧਾਨ ਸਭਾ ਹਲਕਾ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾ ਵਲੋਂ ਆਪਣੇ ਗ੍ਰਹਿ ਵਿਖੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਨੂੰ ਲੈ ਕੇ ਭਰਵੀਂ ਮੀਟਿੰਗ ਕੀਤੀ ਗਈ | ਉਨ੍ਹਾਂ ਚੋਣਾਂ ਨੂੰ ਲੈ ਕੇ ਵਰਕਰਾਂ ਨੂੰ ਲਾਮਬੰਦ ਕੀਤਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ 10 ਬਲਾਕ ਸੰਮਤੀ ਮੈਂਬਰ ਬਿਨਾਂ ਮੁਕਾਬਲਾ ਜੇਤੂ ਰਹੇ | ਕਾਂਗਰਸੀ ਤੇ ਅਕਾਲੀਆਂ ਵਲੋਂ ਜਾਣਬੁੱਝ ਕੇ ਬਲਾਕ ਸੰਮਤੀ ਦੀਆਂ ਫਾਈਲਾਂ ਗਲਤ ਭਰੀਆਂ ਗਈਆਂ ਸਨ | 22 ਰਹਿੰਦੀਆਂ ਬਲਾਕ ਸੰਮਤੀਆਂ ਤੇ 4 ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਜਿੱਤਾਂ ਪ੍ਰਾਪਤ ਦਰਜ ਕਰਨਗੇ | ਇਸ ਮੌਕੇ ਸੰਗਠਨ ਇੰਚਾਰਜ ਜਸਪਾਲ ਸਿੰਘ ਪੰਧੇਰ, ਮੋਹਨ ਸਿੰਘ ਚੇਅਰਮੈਨ ਮਾਰਕੀਟ ਕਮੇੇਟੀ ਕਾਦੀਆਂ, ਚੇਅਰਮੈਨ ਮਾਰਕੀਟ ਕਮੇਟੀ ਧਾਰੀਵਾਲ ਭੁਪਿੰਦਰ ਸਿੰਘ ਰਿੰਕਾ, ਬਲਵਿੰਦਰ ਸਿੰਘ ਸੋਨਾ ਬਾਜਵਾ, ਬਲਜੀਤ ਸਿੰਘ ਸੋਨੂੰ ਸੋਹਲ, ਜਤਿੰਦਰ ਕੌਰ ਖੁੰਡੀ, ਰਾਹੁਲ ਸ਼ਰਮਾ, ਭਗਵੰਤਪਾਲ ਸਿੰਘ ਰਾਜੂਬੇਲਾ, ਮਨਿੰਦਰਪਾਲ ਸਿੰਘ ਘੁੰਮਣ, ਸਰਪੰਚ ਜਗਤਾਰ ਸਿੰਘ ਡੇਹਰੀਵਾਲ ਦਰੋਗਾ, ਹਰਦਿਆਲ ਸਿੰਘ ਧੱਕੜ, ਸਰਪੰਚ ਗਰੀਬ ਸਿੰਘ, ਗੁਰਮੇਜ਼ ਸਿੰਘ ਕਾਦੀਆਂ, ਕੁਲਤਾਰ ਸਿੰਘ ਗਿੱਲ ਮੰਜ, ਹਰਪਾਲ ਸਿੰਘ ਕੰਗ, ਸੁਖਦੇਵ ਸਿੰਘ ਡੇਹਰੀਵਾਲ ਦਰੋਗਾ, ਸ਼ਿੰਗਾਰਾ ਸਿੰਘ ਠੱਕਰ ਸੰਧੂ, ਇੰਦਰਜੀਤ ਸਿੰਘ ਚੱਕ ਸਰੀਫ, ਕਸਮੀਰ ਸਿੰਘ ਸੁਲਤਾਨਪੁਰ, ਸੰਦੀਪ ਸਿੰਘ ਠੱਕਰਵਾਲ, ਮਲਕੀਤ ਸਿੰਘ ਨਾਥਪੁਰ, ਉਂਕਾਰ ਸਿੰਘ ਸਹਾਰੀ, ਹਰਜੀਤ ਸਿੰਘ ਟਿੱਕਾ, ਕਰਨੈਲ ਸਿੰਘ ਕੋਟ ਟੋਡਰ ਮੱਲ, ਸਤਨਾਮ ਸਿੰਘ ਸਰਪੰਚ ਕਾਹਨੂੰਵਾਨ, ਹਰਦੇਵ ਸਿੰਘ ਦੇਬੀ, ਜਗਰੂਪ ਸਿੰਘ ਰਿਆੜ, ਮਨਜੀਤ ਸਿੰਘ ਚੱਕ ਯਕੂਬ, ਸਰਪੰਚ ਰਛਪਾਲ ਸਿੰਘ ਫੈਜਊਲਾ ਚੱਕ , ਸਰਬਜੀਤ ਕੌਰ ਮੈਂਬਰ ਯੋਜਨਾ ਬੋਰਡ, ਸਮਸ਼ੇਰ ਸਿੰਘ ਸ਼ੇਰਾ ਜੋਗੀ ਚੀਮਾ, ਬਿਕਰਮਪਾਲ ਸਿੰਘ ਸਰਪੰਚ ਸਠਿਆਲੀ, ਜਗਤਾਰ ਸਿੰਘ ਦਾਰਾ ਨਾਨੋਵਾਲ, ਗੁਰਦੀਪ ਸਿੰਘ ਸੰਧਵਾਂ, ਸੁਲੱਖਣ ਸਿੰਘ ਠੱਕਰਸੰਧੂ, ਬਿਕਰਮਜੀਤ ਸਿੰਘ ਡੇਹਰੀਵਾਲ, ਬਲਜਿੰਦਰ ਸਿੰਘ ਫੈਜਉਲਾ ਚੱਕ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਮਾਂ ਆਉਣ 'ਤੇ ਸਾਰੇ ਹਿਸਾਬ ਕੀਤੇ ਜਾਣਗੇ - ਉਦੇਵੀਰ ਸਿੰਘ ਰੰਧਾਵਾ ਅਗਲੀ ਖ਼ਬਰ ਪੰਜਗਰਾਈਆਂ ਤੋਂ ਕਾਂਗਰਸ ਪਾਰਟੀ ਨੇ ਸਤਿੰਦਰ ਕੌਰ ਨੂੰ ਉਮੀਦਵਾਰ ਐਲਾਨਿਆ <br/>
Ad Position 24