10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਕਰਵਾਇਆ ਸ਼ੁਕਰਾਨਾ ਸਮਾਗਮ

Ad Position 21
No active advertisement
ਅਜੀਤ ਡੈਸਕ 21-12-2025
ਘੁਮਾਣ, 20 ਦਸੰਬਰ (ਬੰਮਰਾਹ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਆਪਣੇ ਗ੍ਰਹਿ ਕਿਸ਼ਨਕੋਟ ਵਿਖੇ ਸ਼ੁਕਰਾਨਾ ਸਮਾਗਮ ਕਰਵਾਏ | ਅਖੰਡ ਪਾਠ ਦੇ ਭੋਗ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਨੈਲ ਸਿੰਘ ਦੇ ਜਥੇ ਨੇ ਰਸਭਿੰਨਾ ਕੀਰਤਨ ਕੀਤਾ | ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਨੇ ਪਹੁੰਚੀਆਂ ਸੰਗਤਾਂ ਨੂੰ ਜੀ ਆਇਆਂ ਕਿਹਾ | ਉਨ੍ਹਾਂ ਕਿਹਾ ਕਿ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ ਬਣੇ ਹਨ, ਪ੍ਰਮਾਤਮਾ ਦੀ ਕਿ੍ਪਾ ਤੇ ਅਸ਼ੀਰਵਾਦ ਨਾਲ ਉਨ੍ਹਾਂ ਨੂੰ ਸਿਆਸੀ ਤਾਕਤ ਮਿਲੀ ਹੈ | ਇਸ ਮੌਕੇ ਚੇਅਰਮੈਨ ਨਿਸ਼ਾਨ ਸਿੰਘ ਬੋਲੇਵਾਲ, ਨੈਸ਼ਨਲ ਐਵਾਰਡੀ ਪਰਮਜੀਤ ਸਿੰਘ ਕਲਸੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰੀਕ ਸਿੰਘ ਗੋਲਡੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਸਿੰਘ ਮਿੱਠੂ ਭਰਥ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਾਜ ਰਾਣੀ ਹਰਚੋਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਵਿੰਦਰ ਸਿੰਘ ਮਿਸ਼ਰਪੁਰਾ, ਸੁਖਦੇਵ ਸਿੰਘ ਰੋਮੀ ਪੀ.ਏ., ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਰਮਜੀਤ ਸਿੰਘ ਪੀ.ਬੀ.ਐੱਸ. ਮਹਿਤਾ ਵਾਲੇ, ਬਲਕਾਰ ਸਿੰਘ ਮਹਿਤਾ ਪੀ.ਬੀ.ਐੱਸ. ਵਾਲੇ, ਬਲਾਕ ਸੰਮਤੀ ਮੈਂਬਰ ਮੁਖਤਿਆਰ ਸਿੰਘ ਬੋਹਝਾ, ਬਲਾਕ ਸੰਮਤੀ ਮੈਂਬਰ ਬਲਜੀਤ ਸਿੰਘ ਜੋਨੀ ਘੁਮਾਣ, ਬਲਾਕ ਸੰਮਤੀ ਮੈਂਬਰ ਤਿੰਦਾ ਔਲਖ ਭੰਬੋਈ, ਰੁਪਿੰਦਰ ਸਿੰਘ ਰੋਮੀ ਯੂ.ਐੱਸ.ਏ. ਬਲਾਕ ਪ੍ਰਧਾਨ, ਨਰਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਵੈਰੋਨੰਗਲ, ਬਲਾਕ ਸੰਮਤੀ ਮੈਂਬਰ ਨਿਸ਼ਾਨ ਸਿੰਘ ਵੀਲ੍ਹਾ ਬੱਜੂ, ਮਾਸਟਰ ਹਰਜੀਤ ਸਿੰਘ ਬੋਲੇਵਾਲ, ਸਰਪੰਚ ਤਜਿੰਦਰ ਸਿੰਘ ਸੰਧਵਾਂ, ਡਾ. ਭੁਪਿੰਦਰ ਸਿੰਘ ਸੰਧਵਾਂ, ਸਰਵਣ ਸਿੰਘ ਕਲਸੀ, ਗੁਰਪਾਲ ਸਿੰਘ ਕਾਕਾ, ਐਡਵੋਕੇਟ ਅੰਮਿ੍ਤਪਾਲ ਸਿੰਘ ਸੰਧਵਾਂ, ਬਲਾਕ ਸੰਮਤੀ ਮੈਂਬਰ ਬਲਵੰਤ ਸਿੰਘ, ਸੋਨੂੰ ਅਠਵਾਲ, ਰਾਜ ਸਿੰਘ ਅੱਤਰੀ ਬਲਾਕ ਸੰਮਤੀ ਮੈਂਬਰ ਜੈਤਸਰਜਾ, ਬਲਾਕ ਸੰਮਤੀ ਮੈਂਬਰ ਡਾ. ਨਰਿੰਦਰ ਸਿੰਘ ਬੱਬੂ ਚੀਮਾ, ਸਰਪੰਚ ਗੁਰਮੀਤ ਸਿੰਘ ਪਨੂੰ ਹਰਧਾਨ, ਸੰਗਠਨ ਇੰਚਾਰਜ ਹਰਜਿੰਦਰ ਸਿੰਘ ਯਾਦਪੁਰ, ਇਕਬਾਲ ਸਿੰਘ ਭੋਮਾ ਬਲਾਕ ਪ੍ਰਧਾਨ, ਸਰਪੰਚ ਗੁਰਮੇਜ਼ ਸਿੰਘ ਮਢਿਆਲਾ, ਸਾ. ਸਰਪੰਚ ਨੰਦ ਸਿੰਘ ਮਢਿਆਲਾ, ਸਾ. ਸਰਪੰਚ ਨਰਿੰਦਰ ਸਿੰਘ ਨਿੰਦੀ ਘੁਮਾਣ, ਸਾ. ਸਰਪੰਚ ਕੁਲਵੰਤਬੀਰ ਸਿੰਘ ਘੁਮਾਣ, ਬਲਾਕ ਸੰਮਤੀ ਮੈਂਬਰ ਸੁਖਦੇਵ ਸਿੰਘ ਸੱਖੋਵਾਲ, ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਰਿੰਕੂ, ਪਰਮਵੀਰ ਸਿੰਘ ਰਾਣਾ ਘੁਮਾਣ, ਸੁਖਦੇਵ ਸਿੰਘ ਦਕੋਹਾ, ਸਰਪੰਚ ਨਿਰਵੈਰ ਸਿੰਘ ਦਕੋਹਾ, ਬਲਾਕ ਪ੍ਰਧਾਨ ਸਤਿੰਦਰ ਸਿੰਘ ਠੇਕੇਦਾਰ ਦਕੋਹਾ, ਬਲਾਕ ਸੰਮਤੀ ਮੈਂਬਰ ਠਾਕੁਰ ਸਿੰਘ ਊਧਨਵਾਲ, ਸਰਪੰਚ ਬਲਜਿੰਦਰ ਸਿੰਘ ਮਠੋਲਾ, ਰਤਨ ਸਿੰਘ ਸ਼ਾਹ, ਹਰਪ੍ਰੀਤ ਸਿੰਘ ਬੋਲੇਵਾਲ ਸਾ. ਸੰਮਤੀ ਮੈਂਬਰ, ਸਾ. ਸਰਪੰਚ ਹਰਜੀਤ ਸਿੰਘ ਰਿਆੜ, ਗੁਰਜੀਤ ਸਿੰਘ ਜੰਬਾ ਘਮਾਣ, ਕਰਨੈਲ ਸਿੰਘ ਊਧਨਵਾਲ, ਹਰਪਾਲ ਸਿੰਘ ਪ੍ਰਾਪਰਟੀ ਡੀਲਰ, ਗੁਰਪ੍ਰੀਤ ਸਿੰਘ ਬਾਘੇ, ਅੰਕੁਸ਼ ਸ਼ਰਮਾ, ਚਰਨਜੀਤ ਸਿੰਘ ਖੁਜਾਲਾ, ਜਗਜੀਵਨ ਸਿੰਘ ਸਰਪੰਚ ਅਰਾਈਆਂਵਾਲੀ, ਜਥੇਦਾਰ ਸੁਖਰਾਜ ਸਿੰਘ ਪੰਜਗਰਾਈਆਂ, ਅੰਮਿ੍ਤ ਸਰਪੰਚ ਕਲੇਰ, ਹਰਪ੍ਰੀਤ ਸਿੰਘ ਸਰਪੰਚ ਥਰੀਏਵਾਲ, ਸਰਪੰਚ ਦਲਜੀਤ ਸਿੰਘ ਕਾਂਗੜਾ, ਬਲਾਕ ਸੰਮਤੀ ਮੈਂਬਰ ਬੀਬੀ ਅਮਰਜੀਤ ਕੌਰ ਬੋਲੇਵਾਲ, ਦਵਿੰਦਰ ਸਿੰਘ ਸੰਮਤੀ ਮੈਂਬਰ, ਸਰਪੰਚ ਅਮਨਦੀਪ ਸਿੰਘ ਐਨੋਕੋਟ, ਬਲਾਕ ਸੰਮਤੀ ਮੈਂਬਰ ਰਵਿੰਦਰ ਕੌਰ ਬਹਾਦਰ ਹੁਸੈਨ, ਗੁਰਮੀਤ ਸਿੰਘ ਬਾਠ, ਸੁਖਜਿੰਦਰ ਸਿੰਘ ਲਾਲੀ ਸਕੱਤਰ ਘੁਮਾਣ, ਸਰਪੰਚ ਸੁਖਰਾਜ ਸਿੰਘ ਕਾਹਲੋਂ, ਸਰਪੰਚ ਰਾਮ ਸਿੰਘ ਬਾਊ ਭੱਟੀਵਾਲ, ਜਗਤਾਰ ਸਿੰਘ ਜੇ.ਈ. ਭਟੀਵਾਲ, ਐੱਸ.ਡੀ.ਓ. ਰਮੇਸ਼ ਕੁਮਾਰ, ਸਰਪੰਚ ਮਨਜੀਤ ਸਿੰਘ ਵਾੜੇ, ਗੁਰਨਾਮ ਸਿੰਘ ਕਿਸ਼ਨਕੋਟ, ਸਰਪੰਚ ਲਾਲੀ ਬੱਲੜਵਾਲ, ਮੈਡਮ ਨੀਲਮ ਘੁਮਾਣ, ਬੱਬੂ
Ad Position 22
No active advertisement
ਪਿਛਲੀ ਖ਼ਬਰ ਜੇਤੂ ਸੰਦੀਪ ਕੌਰ ਵਲੋਂ ਵੋਟਰਾਂ ਦਾ ਧੰਨਵਾਦ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜੀਏਟ ਸਕੂਲ ਕਾਦੀਆਂ ਨੇ ਵੱਖ-ਵੱਖ ਮੁਕਾਬਲਿਆਂ 'ਚੋਂ ਇਨਾਮ ਹਾਸਿਲ ਕੀਤੇ
Ad Position 24