18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਗੁਰਮਤਿ ਸਮਾਗਮ 6 ਨੂੰ

Ad Position 21
No active advertisement
ਅਜੀਤ ਡੈਸਕ 03-09-2025
ਮੁੱਦਕੀ, 2 ਸਤੰਬਰ (ਅਗਰਵਾਲ)-ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ 6 ਸਤੰਬਰ ਦਿਨ ਸ਼ਨੀਵਾਰ ਨੂੰ ਗਿਆਨ ਸਾਗਰ ਆਸ਼ਰਮ ਵੈੱਲਫੇਅਰ ਸੁਸਾਇਟੀ, ਨੇੜੇ ਜਿੰਮ ਫ਼ਰੀਦਕੋਟ ਰੋਡ, ਮੁੱਦਕੀ ਵਿਖੇ ਕਰਵਾਇਆ ਜਾ ਰਿਹਾ ਹੈ | ਸਮਾਗਮ 'ਚ ਅਨੇਕਾਂ ਮਹਾਂਪੁਰਖ, ਰਾਗੀ, ਢਾਡੀ, ਕਥਾ ਵਾਚਕ ਅਤੇ ਪੰਥਕ ਬੁਲਾਰੇ ਪਹੁੰਚ ਕੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਨਿਹਾਲ ਕਰਨਗੇ | ਇਹ ਜਾਣਕਾਰੀ ਬੀਬੀ ਮਨਦੀਪ ਕੌਰ ਖ਼ਾਲਸਾ ਮੁੱਖ ਸੇਵਾਦਾਰ ਗਿਆਨ ਸਾਗਰ ਆਸ਼ਰਮ ਵੈੱਲਫੇਅਰ ਸੁਸਾਇਟੀ ਫ਼ਰੀਦਕੋਟ ਰੋਡ, ਮੁੱਦਕੀ ਨੇ ਦਿੱਤੀ | ਉਨ੍ਹਾਂ ਇਲਾਕੇ ਦੀ ਸੰਗਤ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਮਾਗਮਾਂ 'ਚ ਪਹੁੰਚ ਕੇ ਲਾਹਾ ਲੈਣ |
Ad Position 22
No active advertisement
ਪਿਛਲੀ ਖ਼ਬਰ ਭਾਰੀ ਮੀਂਹ ਨਾਲ ਪਿੰਡ ਬਲੇਲ ਕੇ ਉਤਾੜ 'ਚ ਮਕਾਨ ਦੀ ਛੱਤ ਡਿੱਗੀ-ਪਰਿਵਾਰ ਸੁਰੱਖਿਅਤ ਅਗਲੀ ਖ਼ਬਰ ਪਿੰਡ ਫਲੀਆਵਾਲਾ 'ਚ ਮੀਂਹ ਦੇ ਕਹਿਰ ਨਾਲ ਕਮਰਾ ਡਿੱਗਾ
Ad Position 24