'12ਵਾਂ ਸਮਰ ਆਰਟ ਕੈਂਪ ਐਂਡ ਫੈਸਟੀਵਲ-2025' ਦਾ ਛੀਨਾ ਨੇ ਕੀਤਾ ਉਦਘਾਟਨ
ਅਜੀਤ ਡੈਸਕ
02-06-2025
ਇਸ ਤੋਂ ਪਹਿਲਾਂ ਆਰਟ ਗੈਲਰੀ ਦੇ ਜਨਰਲ ਸਕੱਤਰ ਡਾ: ਪੀ. ਐੱਸ. ਗਰੋਵਰ ਨੇ ਛੀਨਾ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ | ਇਸ ਦੌਰਾਨ ਸੁਖਪਾਲ ਸਿੰਘ, ਡਾ: ਏ. ਐੱਸ. ਚਮਕ, ਨਰਿੰਦਰ ਸਿੰਘ, ਕੁਲਵੰਤ ਸਿੰਘ ਗਿੱਲ, ਸੁਭਾਸ਼ ਚੰਦਰ, ਤਜਿੰਦਰ ਕੌਰ ਛੀਨਾ, ਨਰਿੰਦਰ ਸਿੰਘ ਸਕਲਪਚਰ, ਸਰਲਾ ਬੱਬਰ, ਨਰਿੰਦਰ ਨਾਥ ਕਪੂਰ ਆਦਿ ਸਮੇਤ ਕਈ ਹੋਰ ਪ੍ਰਸਿੱਧ ਕਲਾਕਾਰ ਤੇ ਹੋਰ ਹਾਜ਼ਰ ਸਨ |