ਪ੍ਰਾਚੀਨ ਮੰਦਰ ਸ੍ਰੀ ਜੈ ਕਿ੍ਸ਼ਨੀਆ ਵਿਖੇ ਸ੍ਰੀ ਗੋਵਿੰਦ ਪ੍ਰਭੂ ਜੈਅੰਤੀ ਧੂਮਧਾਮ ਨਾਲ ਮਨਾਈ <br/>
ਅਜੀਤ ਡੈਸਕ
07-09-2025
ਇਸ ਦੇ ਨਾਲ ਹੀ ਉਨ੍ਹਾਂ ਸ੍ਰੀ ਗੋਵਿੰਦ ਪ੍ਰਭੂ ਮਹਾਰਾਜ ਦੇ ਜੀਵਨ ਚਰਿੱਤਰ 'ਤੇ ਚਾਨਣਾ ਪਾਇਆ | ਇਸ ਮੌਕੇ ਮੰਦਰ ਦੇ ਪ੍ਰਧਾਨ ਅੰਜਨਾ ਲੂਥਰਾ, ਅਨੀਤਾ ਸ਼ਰਮਾ, ਡਾ. ਹਾਰਦਿਕ ਕਪੂਰ (ਗ੍ਰੇਸ ਹਸਪਤਾਲ), ਗੌਤਮ ਸਰੀਨ, ਸ਼ੁਭ ਸਰੀਨ, ਅਰੁਣ ਚੌਹਾਨ ਅਤੇ ਹੋਰ ਮੌਜੂਦ ਸਨ |