06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸੰਘਣੀ ਧੁੰਦ ਕਾਰਨ ਸੱਚਖੰਡ ਐਕਸਪ੍ਰੈੱਸ ਸਮੇਤ ਅੰਮਿ੍ਤਸਰ ਦੀਆਂ 9 ਰੇਲ ਗੱਡੀਆਂ ਦੇਰੀ ਨਾਲ ਰਵਾਨਾ <br/>

Ad Position 21
No active advertisement
ਅਜੀਤ ਡੈਸਕ 21-12-2025
ਅੰਮਿ੍ਤਸਰ, 20 ਦਸੰਬਰ (ਗਗਨਦੀਪ ਸ਼ਰਮਾ)-ਸੰਘਣੀ ਧੁੰਦ ਕਾਰਨ ਅੰਮਿ੍ਤਸਰ-ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸੱਚਖੰਡ ਐਕਸਪ੍ਰੈੱਸ ਸਮੇਤ ਅੰਮਿ੍ਤਸਰ ਦੀਆਂ 9 ਰੇਲ ਗੱਡੀਆਂ ਦੇਰੀ ਨਾਲ ਰਵਾਨਾ ਹੋਈਆਂ | ਅੱਜ ਰੇਲ ਗੱਡੀ ਨੰਬਰ (12054) ਅੰਮਿ੍ਤਸਰ-ਹਰਿਦੁਆਰ ਜਨ ਸ਼ਤਾਬਦੀ ਐਕਸਪ੍ਰੈੱਸ ਸਵੇਰੇ 6.50 ਵਜੇ ਦੀ ਜਗ੍ਹਾ 7.09 ਵਜੇ (19 ਮਿੰਟ), (22488) ਅੰਮਿ੍ਤਸਰ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਨਿਰਧਾਰਤਿ ਸਮੇਂ ਸਵੇਰੇ 8.20 ਵਜੇ ਦੀ ਜਗ੍ਹਾ 8.27 ਵਜੇ (7 ਮਿੰਟ), (12716) ਅੰਮਿ੍ਤਸਰ-ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸੱਚਖੰਡ ਐਕਸਪ੍ਰੈੱਸ ਸਵੇਰੇ 5.30 ਵਜੇ ਦੀ ਜਗ੍ਹਾ 10.30 ਵਜੇ (5 ਘੰਟੇ), (22430) ਪਠਾਨਕੋਟ-ਦਿੱਲੀ ਸੁਪਰਫਾਸਟ ਐਕਸਪ੍ਰੈੱਸ ਅੰਮਿ੍ਤਸਰ ਤੋਂ ਸਵੇਰੇ 9.25 ਵਜੇ ਦੀ ਜਗ੍ਹਾ 9.57 ਵਜੇ (22 ਮਿੰਟ), (12498) ਅੰਮਿ੍ਤਸਰ-ਨਵੀਂ ਦਿੱਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਦੁਪਹਿਰ 15.10 ਵਜੇ ਦੀ ਜਗ੍ਹਾ 18.35 ਵਜੇ (3 ਘੰਟੇ 25 ਮਿੰਟ), (11058) ਅੰਮਿ੍ਤਸਰ-ਸੀਐੱਸਐੱਮਟੀ ਦਾਦਰ ਐਕਸਪ੍ਰੈੱਸ ਸਵੇਰੇ 8.50 ਵਜੇ ਦੀ ਜਗ੍ਹਾ 8.55 ਵਜੇ (5 ਮਿੰਟ), (15708) ਅੰਮਿ੍ਤਸਰ-ਕਟਿਹਾਰ ਆਮਰਪਾਲੀ ਐਕਸਪ੍ਰੈੱਸ ਸਵੇਰੇ 7.40 ਵਜੇ ਦੀ ਜਗ੍ਹਾ 7.58 ਵਜੇ (18 ਮਿੰਟ), (18238) ਅੰਮਿ੍ਤਸਰ-ਛੱਤੀਸਗੜ੍ਹ ਐਕਸਪ੍ਰੈੱਸ ਸ਼ਾਮ 16.10 ਵਜੇ ਦੀ ਜਗ੍ਹਾ 16.30 ਵਜੇ (20 ਮਿੰਟ) ਅਤੇ (12030) ਅੰਮਿ੍ਤਸਰ-ਨਵੀਂ ਦਿੱਲੀ ਸਵਰਣਾ ਜੈਅੰਤੀ ਸ਼ਤਾਬਦੀ ਐਕਸਪ੍ਰੈੱਸ ਸ਼ਾਮ 16.50 ਵਜੇ ਦੀ ਜਗ੍ਹਾ 16.56 ਵਜੇ (6 ਮਿੰਟ) ਦੇਰੀ ਨਾਲ ਰਵਾਨਾ ਹੋਈ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਖਾਂ ਤੇ ਮੈਡੀਕਲ ਦਾ ਮੁਫ਼ਤ ਕੈਂਪ ਲਗਾਇਆ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਧੁਨਿਕ ਟੈਕਨਾਲੋਜੀ ਤੇ ਏ. ਆਈ. ਨਾਲ ਜੁੜੀ ਅੰਤਰਰਾਸ਼ਟਰੀ ਕਾਨਫਰੰਸ ਸ਼ੁਰੂ
Ad Position 24