26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਐਲ ਡੀ ਸੀ ਏ ਵਲੋਂ ਅੰਡਰ 14 ਲੜਕੇ ਕਿ੍ਕਟ ਦੇ ਟਰਾਇਲ 7 ਨੂੰ <br/>

Ad Position 21
No active advertisement
ਅਜੀਤ ਡੈਸਕ 05-06-2025
ਲੁਧਿਆਣਾ, 4 ਜੂਨ (ਜਸਵਿੰਦਰ ਸਿੰਘ)-ਲੁਧਿਆਣਾ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਵਲੋਂ ਅੰਡਰ 14 ਲੜਕਿਆਂ ਦੇ ਕਿ੍ਕਟ ਟਰਾਇਲ 7 ਜੂਨ ਨੂੰ ਜੀ ਆਰ ਡੀ ਅਕੈਡਮੀ ਹੰਬੜਾਂ ਰੋਡ ਵਿਖੇ ਲਏ ਜਾ ਰਹੇ ਹਨ | ਲੁਧਿਆਣਾ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਤੋਂ ਸਨੀ ਖੋਸਲਾ ਤੇ ਦਕਸ਼ ਆਜ਼ਾਦ ਨੇ ਕਿਹਾ ਕਿ ਟਰਾਇਲ ਦੇਣ ਵਾਲੇ ਖਿਡਾਰੀਆਂ ਦਾ ਜਨਮ 1-9-2012 ਤੋਂ 31-8-2014 ਦੇ ਵਿਚ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਚੁਣੇ ਗਏ ਖਿਡਾਰੀ ਆਉਣ ਵਾਲੇ ਪੰਜਾਬ ਰਾਜ ਅੰਤਰ ਜ਼ਿਲ੍ਹਾ ਟੂਰਨਾਮੈਂਟ ਲਈ ਤਿਆਰ ਕੀਤੇ ਜਾਣਗੇ ਅਤੇ ਟਰਾਇਲ ਦੇਣ ਵਾਲੇ ਖਿਡਾਰੀਆਂ ਤੋਂ ਕੋਈ ਵੀ ਟਰਾਇਲ ਫ਼ੀਸ ਨਹੀਂ ਲਈ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿਚ ਭਾਜਪਾ-ਕਾਂਗਰਸ ਦੀ ਆਪਸੀ ਮਿਲੀਭੁਗਤ ਹੋਣ ਦਾ ਆਮ ਆਦਮੀ ਪਾਰਟੀ ਨੇ ਕੀਤਾ ਦਾਅਵਾ <...
Ad Position 24