22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਮਾਂ ਦੀਆਂ ਝਿੜਕਾਂ ਤੋਂ ਗੁਸੇ ਹੋਈਆਂ ਦੋ ਨਾਬਾਲਗ ਭੈਣਾਂ ਲਾਪਤਾ

Ad Position 21
No active advertisement
ਅਜੀਤ ਡੈਸਕ 04-09-2025
ਲੁਧਿਆਣਾ, 3 ਸਤੰਬਰ (ਜਗਮੀਤ ਸਿੰਘ)-ਆਪਣੀ ਮਾਂ ਦੀਆਂ ਝਿੜਕਾਂ ਤੋਂ ਗ਼ੁੱਸੇ ਹੋ ਕੇ ਘਰ ਤੋਂ ਗਈਆਂ ਦੋ ਨਾਬਾਲਗ ਭੈਣਾਂ ਦੇ ਮਾਮਲੇ 'ਚ ਥਾਣਾ ਦਰੇਸੀ ਦੀ ਪੁਲਿਸ ਨੇ ਨਾਬਾਲਗ ਲੜਕੀਆਂ ਦੀ ਮਾਂ ਦੇ ਬਿਆਨਾਂ 'ਤੇ ਨਾਮਾਲੂਮ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ | ਦੋਵੇਂ ਨਾਬਾਲਗ ਭੈਣਾਂ ਨਾਨਕ ਨਗਰ, ਕਾਰਾਬਾਰਾ ਦੀਆਂ ਰਹਿਣ ਵਾਲੀਆਂ ਦੱਸੀਆਂ ਜਾ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਗੁਹਾਟੀ 'ਚ ਭੋਗੇਸ਼ਵਰ ਬਰੂਆ ਰਾਸ਼ਟਰੀ ... ਅਗਲੀ ਖ਼ਬਰ ਸ਼ਹਿਰ ਦੀਆਂ ਮੁੱਖ ਸੜਕਾਂ ਉੱਪਰ ਪਏ ਡੂੰਘੇ ਖੱਡਿਆਂ ਕਾਰਨ ਦੋ ਟਰੱਕ ਪਲਟੇ <br/>
Ad Position 24