17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਮਹਾਨ ਸ਼ਹੀਦਾਂ ਦੀਆਂ ਲਾਸਾਨੀ ਯਾਦਾਂ ਨੂੰ ਮਨਾਉਣ ਨਾਲ ਨਵੀਂ ਪੀੜ੍ਹੀ ਨੂੰ ਸੁਚੱਜੀ ਸੇਧ ਮਿਲਦੀ ਹੈ-ਸਲੂਜਾ <br/>

Ad Position 21
No active advertisement
ਅਜੀਤ ਡੈਸਕ 28-12-2025
ਲੁਧਿਆਣਾ, 27 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਮਹਾਨ ਸ਼ਹੀਦਾਂ ਦੀਆਂ ਲਾਸਾਨੀ ਯਾਦਾਂ ਮਨਾਉਣ ਨਾਲ ਨਵੀਂ ਪੀੜ੍ਹੀ ਨੂੰ ਸੁਚੱਜੀ ਸੇਧ ਮਿਲਦੀ ਹੈ ਤੇ ਆਉਣ ਵਾਲੀ ਪੀੜੀ ਆਪਣੇ ਸੁਨਹਿਰੇ ਇਤਿਹਾਸ ਤੋਂ ਜਾਣੂ ਹੁੰਦੀ ਹੈ¢ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਨੇ ਗਿੱਲ ਰੋਡ ਵਿਖੇ ਕੀਤਾ¢ ਸਲੂਜਾ ਨੇ ਦੱਸਿਆ ਮਾਤਾ ਗੁੱਜਰ ਕÏਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਗਿੱਲ ਰੋਡ ਮਾਰਕੀਟ ਵਿਖੇ ਦੁੱਧ ਤੇ ਬਿਸਕੁਟ ਦੇ ਲੰਗਰ ਲਗਾਏ ਗਏ¢ ਇਸ ਸਮੇਂ ਸ਼ਿਵ ਸੈਨਾ ਦੇ ਪ੍ਰਮੁੱਖ ਸੰਜੀਵ ਦੇਮ ਨੇ ਅਪਣਾ ਵਿਸ਼ੇਸ਼ ਯੋਗਦਾਨ ਪਾਇਆ | ਇਸ ਸਮੇਂ ਹੋਰਨਾਂ ਤੋਂ ਇਲਾਵਾ ਜਤਿੰਦਰ ਸਿੰਘ ਬÏਬੀ, ਸੁਰਜੀਤ ਸਿੰਘ ਮਠਾੜੂ, ਦਮਨਦੀਪ ਸਿੰਘ ਸਲੂਜਾ, ਪਿ੍ਤਪਾਲ ਸਿੰਘ ਡੰਗ, ਹਰਮੇਸ਼ ਕੁਮਾਰ ਮੇਸ਼ੀ, ਤਰਲੋਚਨ ਸਿੰਘ ਸਹਾਰਾ, ਰਜੀਵ ਬਾਂਸਲ, ਐਡਵੋਕੇਟ ਹਰਕਮਲ ਸਿੰਘ, ਐਡਵੋਕੇਟ ਗੁਰਜੋਤ ਸਿੰਘ, ਗੁਰਮੀਤ ਸਿੰਘ ਤੇ ਰਾਜ ਅਗਰਵਾਲ ਆਦਿ ਹਜ਼ਾਰ ਸਨ¢

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਦੀ ਮਹਿਲਾ ਡਾਕਟਰ ਨੇ 'ਕੌਣ ਬਣੇਗਾ ਕਰੋੜਪਤੀ' 'ਚ ਜਿੱਤੇ 3 ਲੱਖ ਰੁਪਏ ਅਗਲੀ ਖ਼ਬਰ ਪੀ.ਐਸ.ਏ.ਆਈ.ਐਮ.ਏ. ਮੈਂਬਰਾਂ ਵਲੋਂ ਸੀਸੂ ਦੇ ਅਤਿ ਆਧੁਨਿਕ ਖੋਜ ਤੇ ਵਿਕਾਸ ਲੈਬ ਦਾ ਦੌਰਾ <br/>
Ad Position 24