ਮੇਅਰ ਹਰਪ੍ਰੀਤ ਕੌਰ ਬਬਲਾ ਤੇ ਕੌਂਸਲਰ ਗੁਰਬਖ਼ਸ਼ ਰਾਵਤ ਵਲੋਂ ਸੜਕਾਂ ਦੀ ਰੀ-ਕਾਰਪੇਟਿੰਗ ਦਾ ਕੰਮ ਸ਼ੁਰੂ <br/>
ਚੰਡੀਗੜ੍ਹ ਦੇ ਸੈਕਟਰ 40 ਵਿਖੇ ਸੜਕਾਂ ਦੇ ਨਿਰਮਾਣ ਕਾਰਜ਼ ਦਾ ਉਦਘਾਟਣ ਕਰਦੇ ਮੇਅਰ ਹਰਪ੍ਰੀਤ ਕੌਰ ਬਬਲਾ, ਇਲਾਕਾ ਕੌਸਲਰ ਗੁਰਬਖ਼ਸ਼ ਰਾਵਤ ਤੇ ਇਲਾਕਾ ਨਿਵਾਸੀ | ਤਸਵੀਰ : ਗੁਰਿੰਦਰ ਸਿੰਘ
<br/>
03-11-2025