ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੀਤੀ ਵਿੱਦਿਅਕ ਯਾਤਰਾ <br/>
ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੈਕਟਰ-40 ਸੀ ਦੇ ਵਿੱਦਿਅਕ ਯਾਤਰਾ 'ਤੇ ਵਿਦਿਆਰਥੀਆਂ ਨਾਲ ਸਾਂਝੀ ਤਸਵੀਰ | ਤਸਵੀਰ : ਕਮਲਜੀਤ ਸਿੰਘ
<br/>
31-12-2025
ਊਰਜਾ 'ਤੇ ਨਿਰਭਰ ਹੈ | ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਬਾਇਓ ਗੈਸ ਪਲਾਂਟ, ਐਕਸਰਸਾਈਜਿੰਗ ਸਾਈਕਲ, ਸੋਲਰ ਕਾਰ ਅਤੇ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਸਲਾਈਡਜ਼ ਵੀ ਦੇਖੀਆਂ | ਵਿਦਿਆਰਥੀਆਂ ਨੇ ਨਵਿਆਉਣਯੋਗ ਊਰਜਾ ਦੇ ਸਰੋਤ ਸੂਰਜੀ ਊਰਜਾ ਅਤੇ ਪਾਣੀ ਊਰਜਾ ਦੇ ਮਹੱਤਵ ਨੂੰ ਸਮਝ ਕੇ ਆਪਣੇ ਗਿਆਨ 'ਚ ਭਰਪੂਰ ਵਾਧਾ ਕੀਤਾ | ਪਿੰ੍ਰ. ਸ਼ਮਾ ਕੂਕਲ ਨੇ ਦੱਸਿਆ ਕਿ ਅਜਿਹੀਆਂ ਵਿੱਦਿਅਕ ਯਾਤਰਾਵਾਂ ਵਿਦਿਆਰਥੀਆਂ ਲਈ ਸਿੱਖਣ ਅਤੇ ਸਮਝਣ 'ਚ ਲਾਹੇਵੰਦ ਹੁੰਦੀਆਂ ਹਨ, ਇਸ ਲਈ ਹਰ ਸਾਲ ਵਿਦਿਆਰਥੀਆਂ ਨੂੰ ਵੱਖ-ਵੱਖ ਥਾਵਾਂ ਦੀ ਯਾਤਰਾ ਕਰਾਈ ਜਾਂਦੀ ਹੈ |