07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਰਸੀਦਪੁਰ 'ਚ ਕਬੂਤਰ ਬਾਜ਼ੀ ਦੇ ਮੁਕਾਬਲੇ ਕਰਵਾਏ <br/>

Ad Position 21
No active advertisement
ਅਜੀਤ ਡੈਸਕ 02-06-2025
ਬੇਲਾ, 1 ਜੂਨ (ਮਨਜੀਤ ਸਿੰਘ ਸੈਣੀ)-ਬਾਬਾ ਮੰਗਲ ਨਾਥ ਯੂਥ ਕਲੱਬ ਪਿੰਡ ਰਸੀਦਪੁਰ ਦੇ ਨੌਜਵਾਨਾਂ ਵਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ 17ਵਾਂ ਕਬੂਤਰ ਮੁਕਾਬਲਾ ਕਰਵਾਇਆ | ਕਬੂਤਰ ਮੁਕਾਬਲੇ 'ਚ 60 ਤੋਂ ਵੱਧ ਕਬੂਤਰ ਛੱਡੇ ਗਏ, ਜਿਨ੍ਹਾਂ 'ਚ ਸੰਦੀਪ ਸਿੰਘ ਮਹਿਤੋਤ ਨੇ ਪਹਿਲਾ, ਮਨੀ ਹੰਬੋਵਾਲ ਦੂਜਾ, ਕੱਲੂ ਮਹਾਲਾ ਝੱਲੀਆਂ ਤੀਜਾ, ਹੈਪੀ ਬੇਲਾ ਨੇ ਚੌਥਾ, ਕਾਲੂ ਬਹਿਰਾਮਪੁਰ ਬੇਟ ਨੇ ਪੰਜਵਾ, ਤਰਨ ਰਸੀਦਪੁਰ ਨੇ ਛੇਵਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਪ੍ਰਬੰਧਕਾਂ ਵਲੋਂ ਜੇਤੂਆਂ ਨੂੰ ਨਕਦ ਇਨਾਮ ਤੇ ਸਨਮਾਨ ਚਿੰਨ੍ਹ ਦਿੱਤੇ ਗਏ | ਇਸ ਮੌਕੇ ਬੱਗਾ, ਗੋਰਾ, ਕਬੀਰ, ਗੋਪੀ, ਗਗਨ, ਲਹਿਬਰ, ਰੋਹਿਤ, ਤਰਨ, ਸੁੱਖਾ, ਅੰਮਿ੍ਤ ਆਦਿ ਨੌਜਵਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਭੰਗਲ ਦੇ ਵਿੱਦਿਅਕ ਖੇਤਰ 'ਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਦੀ ਖਿਡਾਰਨ ਨੂੰ ਕੀਤਾ ਸਨਮਾਨਿਤ <br/>
Ad Position 24