ਕੰਗ ਯਾਦਗਾਰੀ ਸਕੂਲ ਵਿਖੇ 'ਮਿੱਟੀ ਰੁਦਨ ਕਰੇ' ਦੀ ਸਫ਼ਲ ਪੇਸ਼ਕਾਰੀ
ਅਜੀਤ ਡੈਸਕ
02-06-2025
ਇਸ ਨਾਟਕ ਵਿੱਚ ਦਰਸ਼ਕਾਂ ਨੂੰ ਨਸ਼ਿਆਂ ਵਿਰੁੱਧ ਝੰਜੋੜ ਦੇਣ ਵਾਲੀ ਪੀੜਤ ਔਰਤ ਦਾ ਕਿਰਦਾਰ +2 ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਅਤੇ ਬਾਰੂ ਅਮਲੀ ਦਾ ਰੋਹਨਪ੍ਰੀਤ ਸਿੰਘ ਨੇ ਨਿਭਾਇਆ | ਹੋਰ ਵਿਦਿਆਰਥੀ ਕਲਾਕਾਰਾਂ ਵਿਚ ਸਾਹਿਬਜੋਤ ਸਿੰਘ, ਯੁਵਰਾਜ ਸਿੰਘ, ਰੁਪਿੰਦਰ ਸਿੰਘ, ਗੁਰਤੇਜ ਸਿੰਘ, ਜੈਸਮੀਨ ਕੌਰ, ਅਰਸ਼ਦੀਪ ਕੌਰ, ਸਿਮਰਨਪ੍ਰੀਤ ਕੌਰ, ਮਨਪ੍ਰੀਤ ਕੌਰ, ਗੁਰਲੀਨ ਕੌਰ, ਕੋਮਲਪ੍ਰੀਤ ਕੌਰ ਅਤੇ ਗੁਰਪ੍ਰੀਤ ਕੌਰ ਸ਼ਾਮਲ ਸਨ | ਇਸ ਸਮੇਂ ਪਿ੍ੰਸੀਪਲ ਨਵਪ੍ਰੀਤ ਕੌਰ, ਦਲਜੀਤ ਕੌਰ, ਮਨਦੀਪ ਕੌਰ, ਬੇਅੰਤ ਕੌਰ, ਮਨਪ੍ਰੀਤ ਕੌਰ, ਗਗਨਪ੍ਰੀਤ ਕੌਰ, ਜੈਸਮੀਨ ਕੌਰ, ਰਮਨਦੀਪ ਸਿੰਘ, ਬਲਜਿੰਦਰ ਸਿੰਘ ਆਦਿ ਤੋਂ ਇਲਾਵਾ ਡਰੀਮਲੈਂਡ ਪਬਲਿਕ ਸਕੂਲ ਦਾ ਸਟਾਫ਼ ਅਤੇ ਵਿਦਿਆਰਥੀ ਸ਼ਾਮਿਲ ਸਨ |