ਨੂਰਪੁਰ ਬੇਦੀ 31 ਅਗਸਤ (ਹਰਦੀਪ ਸਿੰਘ ਢੀਡਸਾ)-ਸੀਨੀਅਰ ਅਕਾਲੀ ਆਗੂ ਅਤੇ ਪਿੰਡ ਅਬਿਆਣਾ ਕਲਾਂ ਦੇ ਸਾਬਕਾ ਸਰਪੰਚ ਸੂਬੇਦਾਰ ਸ਼ੀਤਲ ਸਿੰਘ ਦੀ ਅੱਜ ਮੌਤ ਹੋ ਗਈ ਹੈ ਉਹ ਕੁਝ ਦਿਨਾਂ ਤੋਂ ਬਿਮਾਰ ਚਲੇ ਆ ਰਹੇ ਸਨ | ਇਹਨਾਂ ਦੀ ਮੌਤ ਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਅÏਲਖ, ਜਥੇਦਾਰ ਮੋਹਨ ਸਿੰਘ ਡੂਮੇਵਾਲ ਸਾਬਕਾ ਚੇਅਰਮੈਨ ਮਿਲਕ ਪਲਾਂਟ ਮੋਹਾਲੀ, ਗੁਰਦੀਪ ਸਿੰਘ ਬਟਾਲਾ, ਮਨਜੀਤ ਸਿੰਘ ਮੰਗਾ, ਸੁਖਵਿੰਦਰ ਸਿੰਘ ਸ਼ੰਮੀ, ਠੇਕੇਦਾਰ ਹਰਕੇਤ ਸਿੰਘ ਕੌਲਾਪੁਰ, ਬਲਰਾਜ ਸਿੰਘ ਕਾਨੂੰਗੋ ਸਸਕੌਰ, ਜਸਬੀਰ ਸਿੰਘ ਨੰਗਲ, ਭਾਰਤ ਭੂਸ਼ਣ ਹੈਪੀ, ਸਾਬਕਾ ਇੰਸਪੈਕਟਰ ਜੋਗਿੰਦਰ ਪਾਲ ਸਿੰਘ ਨੂਰਪੁਰ ਬੇਦੀ, ਰਣਜੀਤ ਸਿੰਘ ਢੀਡਸਾ, ਹਰਜਿੰਦਰ ਸਿੰਘ ਭਾਉਵਾਲ, ਠੇਕੇਦਾਰ ਕੁਲਵੀਰ ਸਿੰਘ ਅਸਮਾਨਪੁਰ, ਹੇਮਰਾਜ ਝਾਂਡੀਆਂ, ਠੇਕੇਦਾਰ ਧਰਮ ਚੰਦ, ਠੇਕੇਦਾਰ ਹਰਮੇਸ਼ ਸਿੰਘ ਰੂੜੇ ਮਾਜਰਾ, ਮੋਹਣ ਸਿੰਘ ਨੰਗਲ, ਸੁਖਵਿੰਦਰ ਸਿੰਘ ਨੰਗਲ ਬਾਦਲ ਸਿੰਘ ਬਸੀ, ਮਾਸਟਰ ਅਮਰਜੀਤ ਸਿੰਘ ਸਮੀਰੋਵਾਲ, ਡਾਕਟਰ ਬਲਵੀਰ ਸਿੰਘ ਸਮੀਰੋਵਾਲ, ਡਾ ਬਲਵੀਰ ਪੰਮੀ, ਡਾਕਟਰ ਦੇਸ਼ਰਾਜ ਅਬਿਆਣਾ ਸਮੇਤ ਹੋਰਨਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |