19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਵੱਖ-ਵੱਖ ਆਗੂਆਂ ਵਲੋਂ ਮਾਤਾ ਸਵਿੰਦਰ ਕੌਰ ਸਰਹਾਲਾ ਨੂੰ ਸ਼ਰਧਾ ਦੇ ਫੁੱਲ ਭੇਟ <br/>

Ad Position 21
No active advertisement
ਅਜੀਤ ਡੈਸਕ 06-09-2025
ਜੈਂਤੀਪੁਰ, 5 ਸਤੰਬਰ (ਭੁਪਿੰਦਰ ਸਿੰਘ ਗਿੱਲ)-ਹਲਕਾ ਮਜੀਠਾ ਦੇ ਪਿੰਡ ਸਰਹਾਲਾ ਦੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸਰਪੰਚ ਸਵ: ਸਾਧੂ ਸਿੰਘ ਸਰਹਾਲਾ ਦੀ ਧਰਮ ਪਤਨੀ ਤੇ ਨਿਸ਼ਾਨ ਸਿੰਘ ਦੀ ਪੂਜਨੀਕ ਦਾਦੀ ਜੀ ਮਾਤਾ ਸਵਿੰਦਰ ਕੌਰ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ, ਡੇਰਾ ਬਾਬਾ ਸ਼੍ਰੀ ਚੰਦ ਜੀ ਸਰਹਾਲਾ ਵਿਖੇ ਉਨ੍ਹਾਂ ਦੇ ਰੱਖੇ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਕੀਰਤਨੀ ਜਥਾ ਭਾਈ ਨਵਨੀਤ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਜੀ ਵਲੋਂ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਗੁਰ ਚਰਨੀ ਨਾਲ ਜੋੜਿਆ | ਉਪਰੰਤ ਵੱਖ-ਵੱਖ ਪਾਰਟੀਆਂ ਦੇ ਸਿਆਸੀ ਪਾਰਟੀਆਂ ਦੇ ਆਗੂਆਂ, ਧਾਰਮਿਕ ਸੰਸਥਾਵਾਂ ਦੇ ਸੰਤ ਮਹਾਂਪੁਰਖ ਤੇ ਸੱਜਣਾਂ-ਮਿੱਤਰਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਜਿਨ੍ਹਾਂ ਵਿਚ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਕਿਰਪਾਲ ਦਾਸ ਜੀ, ਬਾਬਾ ਹਰੀ ਸਿੰਘ, ਸਾਬਕਾ ਕੈਬਨਿਟ ਮੰਤਰੀ ਦੇ ਬਿਕਰਮ ਸਿੰਘ ਮਜੀਠੀਆ ਸਿਆਸੀ ਸਲਾਹਕਾਰ ਲਖਬੀਰ ਸਿੰਘ ਗਿੱਲ, ਮਜੀਠਾ ਹਲਕਾ ਦੇ ਆਪ ਪਾਰਟੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ, ਅਮਨਦੀਪ ਕੁਮਾਰ ਦੀਪੂ ਜੈਂਤੀਪੁਰੀਆ, ਪ੍ਰਭਜੋਤ ਸਿੰਘ ਨਾਗੋਕੇ, ਕੌਂਸਲਰ ਮਨਪ੍ਰੀਤ ਸਿੰਘ ਤੇਜਾ ਵੇਰਕਾ, ਭੁਪਿੰਦਰ ਸਿੰਘ ਬਿੱਟੂ, ਸਰਪੰਚ ਗੁਰਮੀਤ ਸਿੰਘ ਬੱਲ, ਸਰਪੰਚ ਗੁਰਭੇਜ ਸਿੰਘ ਸੋਨਾ ਭੋਆ, ਜਗਬੀਰ ਸਿੰਘ ਬਾਊ, ਦਿਲਬਾਗ ਸਿੰਘ ਲਹਿਰਕਾ, ਜਸਪਾਲ ਸਿੰਘ ਸਰਪੰਚ, ਭੁਪਿੰਦਰ ਸਿੰਘ ਪਿੰਦਾ, ਪਲਵਿੰਦਰ ਸਿੰਘ ਸਰਹਾਲਾ, ਯੋਧਬੀਰ ਸਿੰਘ ਯੋਧਾ ਖੁਜਾਲਾ, ਹਰਗੁਰਿੰਦਰ ਸਿੰਘ ਸਰਪੰਚ ਮਾਨ, ਅੰਮਿ੍ਤਪਾਲ ਸਿੰਘ ਕਲੇਰ, ਸਰਪੰਚ ਦਲਜੀਤ ਸਿੰਘ ਗੋਰਾ ਮਾਂਗਾ ਸਰਾਏ, ਹਰਦੇਵ ਸਿੰਘ ਦੇਬਾ ਸਰਪੰਚ ਚਵਿੰਡਾ ਦੇਵੀ, ਗੁਰਮੁੱਖ ਸਿੰਘ ਪਹਿਲਵਾਨ, ਨਵਤੇਜ ਸਿੰਘ, ਪ੍ਰਗਟ ਸਿੰਘ ਚੇਅਰਮੈਨ ਚੋਗਾਵਾਂ, ਜਸਵੰਤ ਸਿੰਘ ਬਿੱਟੂ, ਬਿੰਨੀ ਚਵਿੰਡਾ ਦੇਵੀ, ਕੁਲਦੀਪ ਸ਼ਰਮਾ, ਮਨਦੀਪ ਸਿੰਘ ਬਾਉੂ, ਮੱਖਣ ਸਿੰਘ ਹਰੀਆਂ, ਸਰਪੰਚ ਜਤਿੰਦਰ ਸਿੰਘ, ਨਿਹੰਗ ਜਗੀਰ ਸਿੰਘ, ਅਮਨਦੀਪ ਸਿੰਘ ਲਾਡਾ, ਠੇਕੇਦਾਰ ਹਰਦੇਵ ਸਿੰਘ ਮਰੜੀ, ਲਾਲੀ ਯੂ.ਕੇ, ਤਸਬੀਰ ਸਿੰਘ ਬਾਠ ਬਾਬੋਵਾਲ, ਰਾਜੂ ਮਕੈਨਿਕ, ਚਾਚਾ ਹਰਪਾਲ ਸਿੰਘ ਸੋਹੀ, ਗਾਂਧੀ ਨਿੱਬਰਵਿੰਡ, ਰਾਜਨਬੀਰ ਸਿੰਘ ਘੁੰਮਾਣ ਹਲਕਾ ਇੰਚਾਰਜ ਸ੍ਰੀ ਹਰਿਗੋਬਿੰਦਪੁਰ, ਰਮਨਦੀਪ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਸੁਖਦੇਵ ਸਿੰਘ ਸਰਪੰਚ ਖਿਦੋਵਾਲੀ, ਨਿਹੰਗ ਜਗੀਰ ਸਿੰਘ, ਰਘਬੀਰ ਸਿੰਘ, ਹਰਭਿੰਦਰ ਸਿੰਘ, ਜਰਮਨਜੀਤ ਸਿੰਘ, ਬਾਬਾ ਕੁਲਵੰਤ ਸਿੰਘ, ਇਕਬਾਲ

Ad Position 22
No active advertisement
ਪਿਛਲੀ ਖ਼ਬਰ ਆੜ੍ਹਤੀ ਐਸੋਸੀਏਸ਼ਨ ਜੰਡਿਆਲਾ ਗੁਰੂ ਦੀ ਮੀਟਿੰਗ ਵਿਚ ਝੋਨੇ ਦੇ ਸੀਜਨ ਸੰਬੰਧੀ ਹੋਇਆ ਵਿਚਾਰ ਵਟਾਂਦਰਾ ਅਗਲੀ ਖ਼ਬਰ ਪਿੰਡ ਸਦਾ ਰੰਗ ਵਿਖੇ ਬਾਬਾ ਭੋਲਾ ਸਿੰਘ ਯਾਦਗਾਰੀ ਜੋੜ ਮੇਲਾ ਕੱਲ੍ਹ <br/>
Ad Position 24