19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਡਰੇਨਜ਼ ਵਿਭਾਗ, ਡਰੇਨ ਸਫ਼ਾਈ ਤੋਂ ਪਹਿਲਾਂ ਸ਼ਾਇਦ ਉਡੀਕ ਰਿਹਾ ਹੈ ਹੜ੍ਹਾਂ ਦੇ ਪਾਣੀ ਨੂੰ

Ad Position 21
No active advertisement
ਅਜੀਤ ਡੈਸਕ 06-09-2025
ਚੌਕ ਮਹਿਤਾ, 5 ਸਤੰਬਰ (ਜਗਦੀਸ਼ ਸਿੰਘ ਬਮਰਾਹ)-ਮਹਿਤਾ ਚੌਂਕ ਦੇ ਜਲੰਧਰ ਰੋਡ ਨੂੰ ਕਰਾਸ ਕਰਦਿਆਂ ਆਬਾਦੀ ਵਾਲੇ ਖੇਤਰ ਵਿਚੋਂ ਲੰਘਦੀ ਡਰੇਨ ਜਿਸਦੀ ਪਿਛਲੇ ਬਹੁਤ ਸਾਲਾਂ ਤੋਂ ਕਦੇ ਸਫਾਈ ਨਹੀਂ ਕੀਤੀ ਗਈ, ਇਸ ਵੇਲੇ ਉਹ ਬੁਰੀ ਤਰ੍ਹਾਂ ਨਾਗ ਬੂਟੀ ਤੇ ਹੋਰ ਝਾੜੀਆਂ ਨਾਲ ਬਿਲਕੁਲ ਅੱਟੀ ਪਈ ਹੈ | ਰੱਬ ਨਾ ਕਰੇ ਜੇ ਕਿਧਰੇ ਥੋੜ੍ਹਾ ਹੋਰ ਵਧੇਰੇ ਪਾਣੀ ਪਿੱਛੋਂ ਆ ਕੇ ਇਸ ਡਰੇਨ ਵਿਚ ਡਿੱਗਣਾ ਸ਼ੁਰੂ ਹੋ ਗਿਆ ਤਾਂ ਸ਼ਾਇਦ ਸਾਰਾ ਮਹਿਤਾ ਚੌਂਕ ਹੀ ਉਸ ਪਾਣੀ ਦੀ ਲਪੇਟ ਵਿਚ ਆ ਜਾਵੇਗਾ | ਕੀ ਡ੍ਰੇਨੇਜ ਵਿਭਾਗ ਲੋਕਾਂ ਦੀ ਇਸ ਸਮੱਸਿਆ ਵੱਲ ਧਿਆਨ ਦੇਵੇਗਾ ਜਾਂ ਜਨਤਾ ਨੂੰ ਰੱਬ ਆਸਰੇ ਹੀ ਛੱਡ ਦਿੱਤਾ ਜਾਵੇਗਾ | ਇਹ ਸਵਾਲ ਹਮੇਸ਼ਾ ਹੀ ਮਹਿਤਾ ਚੌਂਕ ਅਤੇ ਇਲਾਕਾ ਨਿਵਾਸੀਆਂ ਦੇ ਮਨਾਂ ਵਿਚ ਘੁੰਮਦਾ ਰਹਿੰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਗਨੀਵ ਕੌਰ ਮਜੀਠੀਆ ਨੇ ਅਕਾਲੀ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਅਗਲੀ ਖ਼ਬਰ ਗੁ: ਗੁਰੂ ਨਾਨਕ ਦਰਬਾਰ ਦੁਬਈ ਦੇ ਮੁੱਖ ਪ੍ਰਬੰਧਕ ਭਾਈ ਸੁਰਿੰਦਰ ਸਿੰਘ ਕੰਧਾਰੀ, ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਹ...
Ad Position 24