ਡਾ. ਧਰਮਵੀਰ ਗਾਂਧੀ ਤੇ ਹੈਰੀਮਾਨ ਵਲੋਂ ਹੜ੍ਹਾਂ ਵਾਲੇ ਪਿੰਡਾਂ ਦਾ ਦੌਰਾ
ਸਾਂਸਦ ਮੈਂਬਰ ਡਾ. ਧਰਮਵੀਰ ਗਾਂਧੀ ਤੇ ਕਾਂਗਰਸ ਦੇ ਹਲਕਾ ਸਨੌਰ ਮੁਖੀ ਹਰਿੰਦਰਪਾਲ ਸਿੰਘ ਹੈਰੀਮਾਨ ਭਾਰੀ ਬਾਰਿਸ਼ ਕਾਰਨ ਨੁਕਸਾਨੇ ਗਏ ਸਿਰਕੱਪੜਾ ਪੁਲ ਦਾ ਨਿਰੀਖਣ ਕਰਦੇ ਹੋਏ | ਅਜੀਤ ਤਸਵੀਰ
<br/>
05-09-2025