11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਦਾਜ ਦੀ ਬਲੀ ਚੜ੍ਹੀ ਔਰਤ ਦੇ ਕੇਸ 'ਚ ਪਤੀ ਨੂੰ 10 ਸਾਲ ਕੈਦ

Ad Position 21
No active advertisement
ਜਾਣਕਾਰੀ ਦਿੰਦੇ ਹੋਏ ਵਕੀਲ ਤੇ ਪੀੜਤ ਪਰਿਵਾਰ | ਅਜੀਤ ਤਸਵੀਰ <br/> 05-09-2025
ਪਟਿਆਲਾ, 4 ਸਤੰਬਰ (ਮਨਦੀਪ ਸਿੰਘ ਖਰੌੜ)-ਦਾਜ ਦੇ ਮਾਮਲੇ 'ਚ ਮਰਨ ਵਾਲੀ ਇਕ ਔਰਤ ਦੇ ਪਤੀ ਨੂੰ ਸਥਾਨਕ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ ਹੈ | ਇਸ ਸੰਬੰਧੀ ਮਿ੍ਤਕ ਦੇ ਪਰਿਵਾਰ ਵਲੋਂ ਕੇਸ ਲੜ ਰਹੇ ਵਕੀਲ ਮਨਵੀਰ ਸਿੰਘ ਵਿਰਕ, ਗਜਿੰਦਰ ਸਿੰਘ ਬਰਾੜ ਅਤੇ ਘੁੰਮਣ ਬ੍ਰਦਰਜ਼ ਨੇ ਦਸਿਆ ਕਿ ਇਹ ਕੇਸ 2022 'ਚ ਥਾਣਾ ਕੋਤਵਾਲੀ 'ਚ ਦਰਜ ਹੋਇਆ ਸੀ | ਮਿ੍ਤਕ ਮਨਵੀਰ ਕੌਰ ਦੇ ਘਰਵਾਲਿਆਂ ਨੇ ਉਸ ਦੇ ਪਤੀ ਗੁਰਦੀਪ ਸਿੰਘ 'ਤੇ ਉਨ੍ਹਾਂ ਦੀ ਲੜਕੀ ਦਾਜ ਦਹੇਜ ਦੇ ਮਾਮਲੇ 'ਚ ਮਾਰਨ ਦੇ ਦੋਸ਼ ਲਗਾਏ ਸਨ | ਇਸ ਕੇਸ ਦੀ ਸੁਣਵਾਈ ਦੌਰਾਨ ਵੱਖ-ਵੱਖ ਗਵਾਹਾਂ ਦੇ ਬਿਆਨ ਹੋਏ ਪਰ ਮਾਨਯੋਗ ਅਦਾਲਤ ਨੇ ਉਨ੍ਹਾਂ ਦੀਆਂ ਦਲੀਲਾਂ ਦੇ ਮੱਦੇਨਜ਼ਰ ਤਿੰਨ ਸਾਲ ਬਾਅਦ ਪਰਿਵਾਰ ਨੂੰ ਇਨਸਾਫ਼ ਦਿੰਦਿਆਂ ਗੁਰਦੀਪ ਸਿੰਘ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ |
Ad Position 22
No active advertisement
ਪਿਛਲੀ ਖ਼ਬਰ ਮਾਣਯੋਗ ਹਾਈ ਕੋਰਟ ਦੇ ਆਦੇਸ਼ 'ਤੇ ਜੱਜਾਂ ਦੀ ਟੀਮ ਨੇ ਕੀਤਾ ਘੱਗਰ ਦਰਿਆ ਦਾ ਦੌਰਾ ਅਗਲੀ ਖ਼ਬਰ ਆਮ ਆਦਮੀ ਪਾਰਟੀ 'ਚ ਲੋਕ ਭਲਾਈ ਦੀ ਗੱਲ ਕਰਨਾ ਵੱਡਾ ਗੁਨਾਹ ਹੈ-ਕਿ੍ਸ਼ਨ ਸਿੰਘ ਸਨੌਰ
Ad Position 24