ਦੇਵੀਗੜ੍ਹ, 4 ਸਤੰਬਰ (ਰਾਜਿੰਦਰ ਸਿੰਘ ਮÏਜੀ)-ਦੇਵੀਗੜ੍ਹ ਨੇੜਲੇ ਪਿੰਡ ਕਛਵਾ ਦੇ ਸਾਬਕਾ ਸਰਪੰਚ ਅਮਰਿੰਦਰ ਸਿੰਘ ਦੇ ਪਿਤਾ ਅਮਰਜੀਤ ਸਿੰਘ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ¢ਜਿਸ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵਲੋਂ ਸ੍ਰੀ ਸਹਿਜ ਪਾਠ ਆਰੰਭ ਕਰਵਾਇਆ ਗਿਆ ਹੈ¢ਇਸ ਦੁੱਖ ਦੀ ਘੜੀ 'ਚ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਵੱਖ ਵੱਖ ਰਾਜਨੀਤਿਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਪਹੁੰਚੇ¢ ਜਿੰਨਾਂ ਵਿੱਚ ਸਾਬਕਾ ਵਿਧਾਇਕ ਜਸਵੀਰ ਸਿੰਘ ਮਲÏਰ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ,ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ, ਕਾਂਗਰਸ ਦੇ ਜਨਰਲ ਸਕੱਤਰ ਚÏਧਰੀ ਨਿਰਮਲ ਭੱਟੀਆਂ, ਬਿਕਰਮਇੰਦਰਜੀਤ ਸਿੰਘ ਚਹਿਲ, ਹਰਮਨਪ੍ਰੀਤ ਸਿੰਘ ਪੁਰ,ਗÏਰਵ ਸੰਧੂ, ਜੋਗਿੰਦਰ ਸਿੰਘ ਕਾਕੜਾ, ਸ਼ੈਰੀ ਰਿਆੜ, ਹਰਵੀਰ ਸਿੰਘ ਥਿੰਦ, ਗੁਰਵਿੰਦਰ ਸਿੰਘ ਤਾਜਲਪੁਰ,ਦੇਬ ਸਿੰਘ, ਅਵਤਾਰ ਸਿੰਘ ਕਛਵੀ, ਭੁਪਿੰਦਰ ਸਿੰਘ ਅਬਦਲਪੁਰ,ਲਾਲੀ ਰੁੜਕੀ, ਧਰਮਪਾਲ ਸ਼ਰਮਾ, ਪ੍ਰਦੀਪ ਜੋਸ਼ਨ,ਚੰਦਰ ਦੱਤ ਸ਼ਰਮਾ,ਹਰਦੀਸ਼ ਸਿੰਘ ਬ੍ਰਹਮਪੁਰ,ਜੱਗੀ ਚਪਰਾਹੜ,ਤਿਲਕ ਰਾਜ ਸ਼ਰਮਾ, ਹਰਵਿੰਦਰ ਸੋਨੂੰ, ਸੁਰਜਨ ਸਿੰਘ, ਸਕੱਤਰ ਕੁਲਦੀਪ ਸਿੰਘ,ਸਵਰਨ ਸਿੰਘ ਸਿੱਧੂ,ਮਹਿਮਾ ਸਿੰਘ ਕਰਤਾਰਪੁਰ,ਲਾਲਜੀਤ ਸਿੰਘ ਲਾਲੀ, ਜਰਨੈਲ ਸਿੰਘ ਚੁੰਹਟ, ਜਗਦੀਪ ਐਹਿਰੂ, ਸਾਬਕਾ ਸਰਪੰਚ ਮੰਟੂ, ਗੁਰਜੀਤ ਸਿੰਘ ਸ਼ਾਦੀਪੁਰ, ਬਿੱਟੂ ਰਹਿਲ ਕਛਵੀ, ਸਰਬਜੀਤ ਸਿੰਘ ਘੜਾਮ, ਬਲਿਹਾਰ ਸਿੰਘ ਸ਼ਮਸ਼ਪੁਰ ਅਤੇ ਸਰਪੰਚ ਕੁਲਵਿੰਦਰ ਸਿੰਘ ਸਨ¢ ਸਵਰਗਵਾਸੀ ਅਮਰਜੀਤ ਸਿੰਘ ਕਛਵਾ ਨਮਿੱਤ ਭੋਗ ਤੇ ਅੰਤਿਮ ਅਰਦਾਸ 8 ਸਤੰਬਰ ਦਿਨ ਸੋਮਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ¢