24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਰਕਮ ਦੁੱਗਣੀ ਕਰਨ ਦਾ ਝਾਂਸਾ ਦੇ ਕੇ ਕੀਤੀ ਠੱਗੀ

Ad Position 21
No active advertisement
ਅਜੀਤ ਡੈਸਕ 07-09-2025
ਪਟਿਆਲਾ, 6 ਸਤੰਬਰ (ਅ.ਸ. ਆਹਲੂਵਾਲੀਆ)-ਥਾਣਾ ਪਸਿਆਣਾ ਵਿਚ ਰਮੇਸ਼ ਕੁਮਾਰ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਕਿ ਸੂਲਰ ਚੌਂਕ ਵਿਖੇ ਪਟਿਆਲਾ ਲੈਂਡ ਪ੍ਰਾਪਰਟੀ ਤੇ ਫਾਈਨਾਂਸ ਕੰਪਨੀ ਨਾਮ ਦੀ ਕੰਪਨੀ ਚਲਾ ਰਹੇ ਵਿਅਕਤੀ ਵਲੋਂ ਉਸ ਨੂੰ ਲਗਾਈ ਗਈ ਰਕਮ ਦੁੱਗਣੀ ਕਰਨ ਦਾ ਝਾਂਸਾ ਦੇ ਕੇ 25 ਲੱਗ ਰੁਪਏ ਲੈ ਲਏ ਗਏ ਪਰ ਬਾਅਦ ਵਿਚ ਨਾ ਰਕਮ ਦੁੱਗਣੀ ਕੀਤੀ ਨਾ ਹੀ ਉਹ ਦਿੱਤੀ ਗਈ ਰਕਮ ਵਾਪਸ ਕੀਤੀ | ਜਿਸ 'ਤੇ ਥਾਣਾ ਪਸਿਆਣਾ ਵਲੋਂ ਗੁਰਵਿੰਦਰ ਸਿੰਘ ਨਾਮ ਦੇ ਵਿਅਕਤੀ ਖ਼ਿਲਾਫ਼ ਪੜਤਾਲ ਕਰਨ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼-ਸਵ. ਜਥੇਦਾਰ ਰਾਜਿੰਦਰ ਸਿੰਘ ਟੌਹੜਾ ਅਗਲੀ ਖ਼ਬਰ ਮੋਟਰਸਾਈਕਲ ਦੀ ਫੇਟ ਵੱਜਣ ਕਾਰਨ ਵਿਅਕਤੀ ਦੀ ਮੌਤ
Ad Position 24