15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਅਨਾਜ ਮੰਡੀ ਦੁੱਧਨ ਸਾਧਾਂ 'ਚ ਝੋਨੇ ਦੀ ਖਰੀਦ ਸ਼ੁਰੂ <br/>

Ad Position 21
No active advertisement
ਅਨਾਜ ਮੰਡੀ ਦੁੱਧਨ ਸਾਧਾਂ ਵਿਖੇ ਝੋਨੇ ਦੀ ਖਰੀਦ ਸ਼ੁਰੂ ਕਰਵਾਉਂਦੇ ਰਣਜੋਧ ਸਿੰਘ ਹਡਾਣਾ ਹਲਕਾ ਇੰਚਾਰਜ, ਨਾਲ ਹਨ ਪ੍ਰਧਾਨ ਭੁਪਿੰਦਰ ਸਿੰਘ ਅਤੇ ਪ੍ਰਧਾਨ ਵੇਦ ਪ੍ਰਕਾਸ਼ ਗਰਗ¢ ਤਸਵੀਰ : ਮÏਜੀ ਦੇਵੀਗੜ੍ਹ <br/> 27-09-2025
ਦੇਵੀਗੜ੍ਹ, 26 ਸਤੰਬਰ (ਰਾਜਿੰਦਰ ਸਿੰਘ ਮÏਜੀ)-ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਅੱਜ ਅਨਾਜ ਮੰਡੀ ਦੁੱਧਨ ਸਾਧਾਂ 'ਚ ਪਹੁੰਚ ਕੇ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਵਾਈ¢ ਇਸ ਮÏਕੇ ਉਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਦੇ ਹਿਤਾਂ ਦੀ ਪੂਰੀ ਰੱਖਿਆ ਕਰ ਰਹੀ ਹੈ¢ ਹਰ ਕਿਸਾਨ ਦੀ ਫਸਲ ਵਾਜਿਬ ਰੇਟ 'ਤੇ ਖਰੀਦੀ ਜਾਵੇਗੀ ਅਤੇ ਕਿਸੇ ਨੂੰ ਵੀ ਝੋਨਾ ਵੇਚਣ ਵਿਚ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ¢ ਮੰਡੀ ਵਿਚ ਪਹੁੰਚੇ ਕਿਸਾਨਾਂ ਨੇ ਵੀ ਹਡਾਣਾ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਰਕਾਰ ਵਲੋਂ ਕੀਤੇ ਪ੍ਰਬੰਧਾਂ ਨਾਲ ਉਨ੍ਹਾਂ ਨੂੰ ਕਾਫ਼ੀ ਸਹੂਲਤ ਮਿਲ ਰਹੀ ਹੈ¢ਇਸ ਮÏਕੇ ਆੜਤੀ ਐਸੋਸੀਏਸ਼ਨ ਦੇਵੀਗੜ੍ਹ ਦੇ ਪ੍ਰਧਾਨ ਵੇਦ ਪ੍ਰਕਾਸ਼ ਗਰਗ, ਰਾਜਵਿੰਦਰ ਸਿੰਘ ਹਡਾਣਾ, ਆੜਤੀ ਐਸੋਸੀਏਸ਼ਨ ਦੁੱਧਨ ਸਾਧਾਂ ਦੇ ਪ੍ਰਧਾਨ ਭੁਪਿੰਦਰ ਸਿੰਘ ਜੱਜ, ਤਰਸੇਮ ਸਿੰਘ ਕੋਟਲਾ,ਚੰਦਰ ਦੱਤ ਸ਼ਰਮਾ, ਆੜਤੀ ਧਰਮਪਾਲ, ਜੀਤ ਸਿੰਘ ਮੀਰਾਂ ਪੁਰ, ਜਸਪਾਲ ਸਿੰਗਲਾ, ਇੰਸਪੈਕਟਰ ਗੁਰਪ੍ਰੀਤ ਸਿੰਘ, ਗਣੇਸ਼ੀ ਲਾਲ, ਜਗਦੀਸ਼ ਕੁਮਾਰ,ਸਵਰਨ ਸਿੰਘ ਰਣਵਾ,ਸ੍ਰੀ ਰਾਮ ਗੁਪਤਾ, ਜਤਿੰਦਰ ਗਰਗ, ਭੁਪਿੰਦਰ ਸਿੰਘ ਮੀਰਾਂ ਪੁਰ, ਸੁਖਵਿੰਦਰ ਸਿੰਘ ਚੁੰਹਟ, ਗੁਰਿੰਦਰਪਾਲ ਸਿੰਘ,ਪੀ ਏ ਲਾਲੀ ਰਹਿਲ, ਅਸ਼ੋਕ ਕੁਮਾਰ ਸਕੱਤਰ ਮਾਰਕੀਟ ਕਮੇਟੀ, ਨਰਿੰਦਰ ਸਿੰਘ ਲੇਹਲਾਂ, ਸੁਖਵਿੰਦਰ ਸਿੰਘ ਅਸਮਾਨ ਪੁਰ, ਬਲਵੰਤ ਸਿੰਘ ਖਤÏਲੀ ਆਦਿ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ 2 ਨਾਜਾਇਜ਼ ਪਿਸਤੌਲਾਂ, ਕਾਰਤੂਸ ਤੇ ਮੈਗਜ਼ੀਨ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਬੈਂਕ ਤੋਂ ਕਰਜਾ ਲੈ ਕੇ ਕਿਸੇ ਹੋਰ ਕੰਮ 'ਤੇ ਪੈਸਾ ਲਗਾਉਣ 'ਤੇ ਧੋਖਾਧੜੀ ਦਾ ਮਾਮਲਾ ਦਰਜ <br/>
Ad Position 24