10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 24-11-2025

ਪਟਿਆਲਾ, 23 ਨਵੰਬਰ (ਅ. ਸ. ਆਹਲੂਵਾਲੀਆ)-ਸ਼ਿਆਮ ਦੀਵਾਨੇ ਪ੍ਰਤਾਪ ਨਗਰ ਵੈੱਲਫੇਅਰ ਸੋਸਾਇਟੀ ਪਟਿਆਲਾ ਵਲੋਂ ਸ੍ਰੀ ਖਾਟੂ ਸ਼ਿਆਮ ਦਾ ਪੰਜਵਾਂ ਕੀਰਤਨ ਪ੍ਰਤਾਪ ਨਗਰ ਧਰਮਸਾਲਾ ਪਟਿਆਲਾ ਵਿਖੇ ਕਰਵਾਇਆ ਗਿਆ, ਜਿਸ 'ਚ ਮੱਧ ਪ੍ਰਦੇਸ਼ ਤੋਂ ਭਜਨ ਗਾਇਕ ਕਨਿਕਾ ਗਰੋਵਰ, ਪਟਿਆਲਾ ਤੋ ਸੁਨੈਨਾ ਸੋਂਗਰਾ ਨੇ ਆਪਣੇ ਭਜਨਾਂ ਨਾਲ ਖਾਟੂ ਸ਼ਿਆਮ ਦਾ ਗੁਣਗਾਨ ਕੀਤਾ | ਸ਼ਿੰਗਾਰ ਸੇਵਕ ਦੀ ਭੂਮਿਕਾ ਕਸ਼ਿਸ਼ ਪਾਹਵਾ ਨੇ ਨਿਭਾਈ | ਇਸ ਮੌਕੇ ਆਈਆਂ ਸੰਗਤਾਂ ਦਾ ਪ੍ਰਧਾਨ ਰਵੀ ਗੋਇਲ ਤੇ ਜਨਰਲ ਸਕੱਤਰ ਪ੍ਰਵੀਨ ਸ਼ਰਮਾ ਵਲੋਂ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਆਈ. ਈ. ਟੀ. ਭੱਦਲ ਟੈਕਨੀਕਲ ਕੈਂਪਸ ਨੇ 28ਵਾਂ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦੁਆਰਾ ਸ੍ਰੀ ਧਮਧਾਨ ਸਾਹਿਬ ਵਿਖੇ 28...
Ad Position 24