ਫ਼ਰੀਦਕੋਟ, 1 ਜੂਨ (ਜਸਵੰਤ ਸਿੰਘ ਪੁਰਬਾ)-ਸਰਦਾਰਨੀ ਗੁਰਚਰਨ ਕੌਰ ਢਿੱਲੋਂ ਸੇਵਾ ਮੁਕਤ ਡਿਸਟਿ੍ਕ ਡਿਵੈਲਪਮੈਂਟ ਅਫ਼ਸਰ ਵੋਮੈਨ ਪ੍ਰੋਗਰਾਮ ਦੇ ਦਿਹਾਂਤ 'ਤੇ ਉਨ੍ਹਾਂ ਦੇ ਸਪੁੱਤਰ ਇੰਜ. ਤੇਜ ਸਿੰਘ ਢਿੱਲੋਂ ਸਪੁੱਤਰ ਸਵ: ਸ: ਭੋਲਾ ਸਿੰਘ ਢਿੱਲੋਂ ਸਾਬਕਾ ਮੈਂਬਰ ਐਸ.ਐਸ.ਬੋਰਡ ਪੰਜਾਬ ਨਾਲ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੰਤਰੀ ਬ੍ਰਹਮਮਹਿੰਦਰਾ, ਸਾਬਕਾ ਮੰਤਰੀ ਅਵਤਾਰ ਹੈਨਰੀ, ਮੁੱਖ ਮੰਤਰੀ ਦੇ ਓ.ਐਸ.ਡੀ. ਓਾਕਾਰ ਸਿੰਘ ਸਿੱਧੂ, ਆਈ.ਏ.ਐਸ. ਮੁਹੰਮਦ ਤਾਇਅਬ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੇ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ | ਇਸ ਤੋਂ ਇਲਾਵਾ ਸੂਬਾ ਸਿੰਘ ਬਾਦਲ, ਦਰਸ਼ਨਪਾਲ ਸ਼ਰਮਾ, ਅਮਨ ਵੜਿੰਗ, ਵਿੱਕੀ ਬਰਾੜ, ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਗਿੰਦਰਜੀਤ ਸਿੰਘ ਸੇਖੋਂ, ਟਹਿਲ ਸਿੰਘ ਸੇਖੋਂ ਸੇਵਾ ਮੁਕਤ ਜਨਰਲ ਮੈਨੇਜਰ, ਸੁਖਦੀਪ ਸਿੰਘ ਬਰਾੜ ਏ.ਆਰ., ਰਾਜਬੀਰ ਸਮਰਾ, ਬਾਵਾ ਗੁਰਿੰਦਰ ਸਿੰਘ ਕੋਕੀ, ਪੰਜਾਬ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪਵਨ ਗੋਇਲ, ਸਾਬਕਾ ਚੇਅਰਮੈਨ ਜੈਸੀ ਢਿੱਲੋਂ, ਐਸ.ਡੀ.ਐਮ ਹਰਜੀਤ ਸਿੰਘ ਸੰਧੂ, ਰਿਟਾ: ਏ.ਡੀ.ਸੀ. ਚਰਨਬੀਰ ਸਿੰਘ, ਚੇਅਰਮੈਨ ਲੱਖਾ ਵੜਿੰਗ, ਡਾ. ਪਰਮਜੀਤ ਸਿੰਘ ਬਰਾੜ, ਸੀਨੀਅਰ ਕਾਂਗਰਸੀ ਆਗੂ ਸੁਰਜੀਤ ਸਿੰਘ ਢਿੱਲੋਂ, ਰਵੀ ਸੇਠੀ, ਡਿਪਟੀ ਡਾਇਰੈਕਟਰ ਅਭੈਜੀਤ ਸਿੰਘ ਧਾਲੀਵਾਲ, ਭਲਵਾਨ ਗੁਰਕੀਰਤ ਸਿੰਘ ਸੰਧੂ, ਅਮਰੋਜ ਸਿੰਘ ਐਸ.ਪੀ. ਨੇ ਵੀ ਦੁੱਖ ਪ੍ਰਗਟ ਕੀਤਾ |