05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਜਥੇਦਾਰ ਸ਼ੇਰ ਸਿੰਘ ਮੰਡ ਵਾਲਾ ਨੂੰ ਦੂਜੀ ਵਾਰ ਸ਼ੋ੍ਰਮਣੀ ਕਮੇਟੀ ਦਾ ਜਨਰਲ ਸਕੱਤਰ ਚੁਣਨ 'ਤੇ ਵਰਕਰਾਂ 'ਚ ਖ਼ੁਸ਼ੀ ਦਾ ਮਾਹੌਲ

Ad Position 21
No active advertisement
ਅਜੀਤ ਡੈਸਕ 05-11-2025
ਕੋਟਕਪੂਰਾ, 4 ਨਵੰਬਰ (ਮੋਹਰ ਸਿੰਘ ਗਿੱਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ 'ਚ ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਤੇ ਕੋਟਕਪੂਰਾ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸ਼ੇਰ ਸਿੰਘ ਮੰਡ ਵਾਲਾ ਨੂੰ ਦੂਜੀ ਵਾਰ ਸ਼ੋ੍ਰਮਣੀ ਕਮੇਟੀ ਦਾ ਜਨਰਲ ਸਕੱਤਰ ਚੁਣੇ ਜਾਣ 'ਤੇ ਵਰਕਰਾਂ 'ਚ ਖ਼ੁਸ਼ੀ ਦਾ ਮਾਹੌਲ ਹੈ | ਸ਼ੋ੍ਰਮਣੀ ਅਕਾਲੀ ਦਲ ਹਲਕਾ ਫ਼ਰੀਦਕੋਟ ਦੇ ਇੰਚਾਰਜ ਪਰਮਬੰਸ ਸਿੰਘ ਬੰਟੀ ਰੋਮਾਣਾ, ਕੋਟਕਪੂਰਾ ਦੇ ਇੰਚਾਰਜ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ, ਸ਼੍ਰੋ੍ਰਮਣੀ ਅਕਾਲੀ ਦਲ ਐਸ.ਸੀ ਵਿੰਗ (ਦਿਹਾਤੀ) ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸੁਖਵਿੰਦਰ ਸਿੰਘ ਕੋਟਸੁਖੀਆ, ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਸਿੱਧੂ, ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ, ਜਸਪਾਲ ਸਿੰਘ ਮੌੜ, ਸ਼ਬਦਲ ਸਿੰਘ ਹਰੀਨੌਂ, ਸਾਬਕਾ ਸਰਪੰਚ ਹਰਦੀਪ ਸਿੰਘ ਮਿਸ਼ਰੀਵਾਲਾ, ਗੁਰਬਖ਼ਸ਼ ਸਿੰਘ ਧੂੜਕੋਟ, ਗੁਰਜੰਟ ਸਿੰਘ ਧੂੜਕੋਟ, ਕੁਲਦੀਪ ਢਿੱਲੋਂ ਕੋਟਸੁਖੀਆ, ਗੁਰਬਿੰਦਰ ਸਿੰਘ ਮੰਡਵਾਲਾ, ਯਾਦਵੀਰ ਵਿਰਕ ਮੋਰਾਂ ਵਾਲੀ, ਰਾਜੂ ਬਰਾੜ ਕੋਟਸੁਖੀਆ, ਸ਼ਨੀ ਸੰਧੂ ਕਲੇਰ, ਜਗਤਾਰ ਸਿੰਘ ਪੱਕਾ, ਨਿਰਮਲ ਸਿੰਘ ਸਿਰਸੜੀ, ਸੁਰਜੀਤ ਜ਼ੈਲਦਾਰ ਦੇਵੀ ਵਾਲਾ, ਗੁਰਪਿਆਰ ਸਿੰਘ ਢੀਮਾਂ ਵਾਲੀ, ਜਤਿੰਦਰ ਸਿੰਘ ਸ਼ਨੀ ਮੌੜ, ਕੁਲਬੀਰ ਸਿੰਘ ਭੈਰੋਂਭੱਟੀ, ਅਮਨਦੀਪ ਸੰਧੂ ਸਿੱਖਾਂ ਵਾਲਾ, ਸਾਬਕਾ ਸਰਪੰਚ ਹਰਤੇਜ ਬਰਾੜ ਚੱਕ ਕਲਿਆਣ, ਪ੍ਰਤਾਪ ਸਿੰਘ ਨੰਗਲ, ਹੈਪੀ ਬਰਾੜ ਚੱਕ ਕਲਿਆਣ, ਲਾਲਜੀਤ ਢਿੱਲੋਂ ਨੰਬਰਦਾਰ ਦੇਵੀ ਵਾਲਾ, ਬਲੌਰ ਬਰਾੜ ਜਿਊਣ ਵਾਲਾ, ਮੈਂਗਲ ਸਿੰਘ ਢਿੱਲਵਾਂ, ਰਣਜੋਧ ਸਿੰਘ ਵਾਂਦਰ ਜਟਾਣਾ, ਕਿਰਨਦੀਪ ਸਿੰਘ ਚਹਿਲ ਨਾਨਕਸਰ, ਬਲਜੀਤ ਸੰਘਾ ਢੁੱਡੀ, ਯੂਥ ਆਗੂ ਅਨੂਪ੍ਰਤਾਪ ਸਿੰਘ ਬਰਾੜ, ਜਸਬੀਰ ਜੱਸੀ ਢਿੱਲੋਂ, ਜਗਸੀਰ ਸਿੰਘ ਸੀਰਾ, ਸਾਬਕਾ ਪ੍ਰਧਾਨ ਮੋਹਨ ਸਿੰਘ ਮੱਤਾ, ਜਗਤਾਰ ਸਿੰਘ ਹਰੀਨੌਂ, ਰਾਜਾ ਬੁੱਟਰ ਚੰਦਬਾਜਾ, ਪਰਮਾ ਨੰਗਲ, ਜੱਸ ਬਰਾੜ ਚਹਿਲ, ਪ੍ਰਧਾਨ ਜਗਸੀਰ ਸਿੰਘ ਚਹਿਲ, ਪ੍ਰਤਾਪ ਸਿੰਘ ਵਿਰਕ, ਬਲਵਿੰਦਰ ਢਿੱਲੋਂ ਜ਼ੈਲਦਾਰ ਸਮੇਤ ਇਲਾਕੇ ਦੇ ਪਤਵੰਤੇ, ਸਮਾਜ ਸੇਵੀਆਂ ਤੇ ਪਾਰਟੀ ਵਰਕਰਾਂ ਨੇ ਜਥੇਦਾਰ ਮੰਡ ਵਾਲਾ ਨੂੰ ਵਧਾਈ ਦਿੱਤੀ ਹੈ ਅਤੇ ਨਾਲ ਹੀ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੱਖ-ਵੱਖ ਸਕੂਲ 'ਚ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਗੁੱਡ ਮੌਰਨਿੰਗ ਵੈੱਲਫੇਅਰ ਕਲੱਬ ਦੇ ਵਫ਼ਦ ਨੇ ਪੁਲਿਸ ਅਧਿਕਾਰੀ ਨੂੰ ਦੱਸੀਆਂ ਆਵਾਜਾਈ ਦੀਆਂ ਸਮੱਸਿਆਵਾਂ
Ad Position 24
No active advertisement