14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਮਲੋਟ ਵਿਖੇ ਤੁਲਸੀ ਵਿਆਹ ਉਤਸਵ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਮਲੋਟ, 2 ਨਵੰਬਰ (ਪਾਟਿਲ)-ਸਨਾਤਨ ਪਰੰਪਰਾ ਦੇ ਸ਼ੁੱਭ ਤਿਉਹਾਰ ਤੁਲਸੀ ਵਿਆਹ ਦੇ ਸ਼ੁੱਭ ਮੌਕੇ ਤੁਲਸੀ ਮਈਆ ਤੇ ਭਗਵਾਨ ਸ਼ਾਲੀਗ੍ਰਾਮ ਦਾ ਸ਼ੁੱਭ ਵਿਆਹ ਉਤਸਵ ਸ਼ਾਮ 4 ਵਜੇ ਤੋਂ ਸ੍ਰੀ ਨਵ ਦੁਰਗਾ ਭਵਨ ਮੰਦਰ ਮਾਤਾ ਅੰਗੂਰੀ ਦੇਵੀ ਜੀ ਮਲੋਟ ਵਿਖੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਪਿਛਲੇ 15 ਦਿਨਾਂ ਤੋਂ ਪ੍ਰਭਾਤ ਫੇਰੀਆਂ ਵੱਖ-ਵੱਖ ਘਰਾਂ ਵਿਚ ਜਾ ਰਹੀਆਂ ਹਨ | ਭਜਨ ਗਾਇਕਾ ਲੱਖੀ ਮਸਤਾਨਾ, ਮਹੰਤ ਕਸ਼ਮੀਰੀ ਲਾਲ ਸੇਠੀ ਤੇ ਹੋਰ ਸਾਥੀਆਂ ਨੇ ਸਿੰਗਲਾ ਪਰਿਵਾਰ ਅਤੇ ਵੱਡੀ ਗਿਣਤੀ ਵਿਚ ਸਾਥੀਆਂ ਨੂੰ ਸੁਰੀਲੇ ਭਜਨਾਂ ਨਾਲ ਮੰਤਰਮੁਗਧ ਕੀਤਾ | ਮੰਦਰ ਦੇ ਪੁਜਾਰੀ ਅਵਤਾਰ ਕਿ੍ਸ਼ਨ ਸ਼ਰਮਾ ਨੇ ਕਿਹਾ ਕਿ ਕਾਰਤਿਕ ਦਾ ਮਹੀਨਾ ਤੇ ਬ੍ਰਹਮ ਰਸਮ ਭਗਤ ਦੀ ਪ੍ਰਮਾਤਮਾ ਨਾਲ ਮੁਲਾਕਾਤ ਦਾ ਪ੍ਰਤੀਕ ਹੈ |
Ad Position 22
No active advertisement
ਪਿਛਲੀ ਖ਼ਬਰ ਰਾਜਦੀਪ ਰਾਜੂ ਗੁਪਤਾ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਕੋਟਕਪੂਰਾ ਰੋਡ ਵਿਖੇ ਨਗਰ ਕੀਰਤਨ ਦਾ ਸਵਾਗਤ ਤੇ ਪੰਜ ਪਿਆਰਿਆਂ ਦਾ ਸਨਮਾਨ
Ad Position 24