07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਮਾਤਾ ਗੁਰਮੀਤ ਕੌਰ ਮਾਣੂੰਕੇ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ <br/>

Ad Position 21
No active advertisement
ਅਜੀਤ ਡੈਸਕ 23-09-2025
ਬਾਘਾ ਪੁਰਾਣਾ, 22 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਬਲਾਕ ਸੰਮਤੀ ਮੈਂਬਰ ਬਲਕਰਨ ਸਿੰਘ ਮਾਣੂੰਕੇ ਅਤੇ ਬੇਅੰਤ ਸਿੰਘ ਵਿਸਾਖੀ ਕੈਨੇਡਾ ਦੀ ਮਾਤਾ ਗੁਰਮੀਤ ਕੌਰ ਮਾਣੂੰਕੇ ਜੋ ਬੀਤੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਕਿਆਰਾਂ ਵਾਲੀ ਪਿੰਡ ਮਾਣੂੰਕੇ ਵਿਖੇ ਹੋਈ | ਇਸ ਮੌਕੇ ਬਾਬਾ ਸ਼ਿੰਦਰਪਾਲ ਸਿੰਘ ਵਲੋਂ ਕਥਾ ਰਾਹੀਂ ਇਕੱਠੀ ਹੋਈ ਸੰਗਤ ਨੂੰ ਪ੍ਰਮਾਤਮਾ ਨਾਲ ਜੁੜਨ ਦੀ ਸਿੱਖਿਆ ਦਿੱਤੀ, ਜਿਸ ਉਪਰੰਤ ਜਥੇਦਾਰ ਤੀਰਥ ਸਿੰਘ ਮਾਹਲਾ, ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਭੁਪਿੰਦਰ ਸਿੰਘ ਸਾਹੋਕੇ ਇੰਚਾਰਜ ਕਾਂਗਰਸ ਪਾਰਟੀ, ਪ੍ਰਧਾਨ ਅਮਰਜੀਤ ਸਿੰਘ ਬਰਾੜ ਰਾਜੇਆਣਾ, ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਨੰਬਰਦਾਰ ਨਿਰਮਲ ਸਿੰਘ, ਨੰਬਰਦਾਰ ਜਗਜੀਤ ਸਿੰਘ ਖਾਈ ਨੇ ਮਾਤਾ ਗੁਰਮੀਤ ਕੌਰ ਦੇ ਜੀਵਨ ਬਾਰੇ ਦੱਸਦੇ ਹੋਏ ਸ਼ਰਧਾ ਦੇ ਫੁਲ ਭੇਟ ਕੀਤੇ | ਇਸ ਮੌਕੇ ਹਲਕਾ ਇੰਚਾਰਜ ਸੰਜੀਤ ਸਿੰਘ ਸੰਨ੍ਹੀ ਗਿੱਲ, ਰਾਜਵਿੰਦਰ ਸਿੰਘ ਧਰਮਕੋਟ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸਰਪੰਚ ਜਗਜੀਵਨ ਸਿੰਘ ਲੁਹਾਰਾ, ਸੁਖਹਰਪ੍ਰੀਤ ਸਿੰਘ ਰੋਡੇ, ਚੇਅਰਮੈਨ ਜਗਤਾਰ ਰਾਜੇਆਣਾ, ਪ੍ਰਧਾਨ ਬਾਲ ਕਿ੍ਸ਼ਨ ਬਾਲੀ ਬਾਘਾ ਪੁਰਾਣਾ, ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਪ੍ਰਧਾਨ ਬੂਟਾ ਸਿੰਘ, ਪਰਮਿੰਦਰ ਕੈਨੇਡਾ, ਪ੍ਰਧਾਨ ਮਨਦੀਪ ਮਾਣੂੰਕੇ, ਪ੍ਰਧਾਨ ਜਗਦੀਪ ਗਟਰਾ, ਬਾਬਾ ਸੇਵਕ ਸਿੰਘ, ਸੈਕਟਰੀ ਰਾਜ ਬਹਾਦਰ ਸਿੰਘ, ਮੈਨੇਜਰ ਜਗਜੀਤ ਸਿੰਘ, ਰਵਿੰਦਰ ਸਿੰਘ ਭੋਲਾ, ਠੇਕੇਦਾਰ ਜਸਕਰਨ ਜੱਸੀ, ਚੇਅਰਮੈਨ ਨਵਦੀਪ ਬਰਾੜ ਬਾਘਾ ਪੁਰਾਣਾ, ਪ੍ਰਧਾਨ ਵਿਸਾਖਾ ਸਿੰਘ, ਤਲਵਿੰਦਰ ਸਿੰਘ ਸਿੱਧੂ, ਸਰਪੰਚ ਦਰਸ਼ਨ ਸਿੰਘ ਔਲਖ, ਗੁਰਮੀਤ ਗਰੇਵਾਲ, ਪ੍ਰਧਾਨ ਸੁਰਜੀਤ ਸੀਤਾ, ਸਰਪੰਚ ਤਾਰਾ ਸਿੰਘ, ਸਰਪੰਚ ਜਸਪਾਲ ਸਿੰਘ, ਜਗਦੀਸ਼ ਸਿੰਘ ਮਨੀਲਾ, ਪ੍ਰਧਾਨ ਸੁਖਚੈਨ ਸਿੰਘ ਚੈਨਾ, ਨਵਦੀਪ ਬਰਾੜ ਪੱਤੋ, ਅਸ਼ੋਕ ਕੁਮਾਰ ਜਿੰਦਲ, ਜਸਵੰਤ ਕਾਲੇਕੇ, ਜਗਦੀਪ ਕੋਟਲਾ ਰਾਏਕਾ, ਪ੍ਰਧਾਨ ਚਰਨਜੀਤ ਚਰਨਾ, ਜਗਸੀਰ ਕਰਮੂਕਾ, ਐਸ.ਡੀ.ਓ ਇਕਬਾਲ ਸਿੰਘ, ਪ੍ਰਧਾਨ ਰਾਜਵੰਤ ਸਿੰਘ ਮਾਹਲਾ, ਸ਼ਿੰਦਰਪਾਲ ਸਿੰਘ ਰਣਸੀਂਹ, ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਕਰਨਲ ਦਰਸ਼ਨ ਸਮਾਧ ਭਾਈ, ਗੁਰਪ੍ਰੀਤ ਸੇਖੋਂ ਮੁੱਦਕੀ, ਗੁਰਮਿੰਦਰਜੀਤ ਬੱਬਲੂ, ਅਜੀਤਪਾਲ ਰਣੀਆ, ਪ੍ਰਧਾਨ ਬਲਤੇਜ ਸਿੰਘ ਲੰਗੇਆਣਾ, ਚਰਨਜੀਤ ਹਰੀਏਵਾਲਾ, ਹਰਦਮ ਕੈਨੇਡਾ, ਮਨਪ੍ਰੀਤ ਸਿਬੀਆ, ਨਿਸ਼ਾਨ ਸਿਬੀਆ, ਸੁਖਚੈਨ ਸਿਬੀਆ, ਡਾਕਟਰ ਵਿਕੀ ਬਾਘਾ ਪੁਰਾਣਾ, ਸੰਜਮ ਕੋਟਕਪੂਰਾ, ਕੁਲਦੀਪ ਕੋਟਕਪੂਰਾ, ਰਣਜੀਤ ਸਿੱਧੂ ਸਿਬੀਆ, ਆਜ਼ਾਦ ਸਵੱਦੀ, ਡਾ: ਜਸਵੀਰ ਸਿਬੀਆ, ਕਸ਼ਮੀਰ ਧਾਲੀਵਾਲ, ਐਡਵੋਕੇਟ ਪਰਮਪਾਲ ਔਲਖ, ਸ਼ਵਿੰਦਰ ਪੁਰੀ ਮੋਗਾ, ਰਜਿੰਦਰ ਸਿੰਘ ਡੱਲਾ, ਗੁਰਜੰਟ ਸਿੰਘ ਰਾਮੂੰਵਾਲਾ ਆਦਿ ਸਿਆਸੀ ਗੈਰ ਸਿਆਸੀ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਦੀਪ ਖੋਸਲਾ ਨੇ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੇ ਪਿਤਾ ਨੂੰ ਦਿੱਤੀ ਵਧਾਈ <br/> ਅਗਲੀ ਖ਼ਬਰ ਜ਼ੋਨਲ ਖੇਡਾਂ 'ਚ ਨਨਕਾਣਾ ਸਾਹਿਬ ਸਕੂਲ ਦੇ ਵਿਦਿਆਰਥੀਆਂ ਦੀ ਝੰਡੀ
Ad Position 24