01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਐਲਨ ਟੈਲੇਂਟੈਕਸ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 30 ਸਤੰਬਰ

Ad Position 21
No active advertisement
ਅਜੀਤ ਡੈਸਕ 26-09-2025

ਐਲਨ ਸਕਾਲਰਸ਼ਿਪ ਦੇ ਨਕਦ ਇਨਾਮ ਤੇ 90 ਫ਼ੀਸਦੀ ਤੱਕ ਜਿੱਤਣ ਦਾ ਮੌਕਾ
<br/>
ਕੋਟਾ, 25 ਸਤੰਬਰ (ਅ.ਬ.)-ਦੇਸ਼ ਭਰ ਦੇ ਵਿਦਿਆਰਥੀ ਦੇਸ਼ ਦੇ ਸਭ ਤੋਂ ਵੱਡੇ ਟੈਲੇਂਟ ਪ੍ਰੋਮੋਸ਼ਨ ਪ੍ਰੀਖਿਆਵਾਂ 'ਚੋਂ ਇਕ, ਐਲਨ ਟੈਲੇਂਟੈਕਸ ਲਈ ਅਰਜ਼ੀ ਦੇਣ ਲਈ ਉਤਸ਼ਾਹਿਤ ਹਨ | ਹਰ ਵਿਦਿਆਰਥੀ 5 ਅਕਤੂਬਰ ਨੂੰ ਹੋਣ ਵਾਲੀ ਇਸ ਪ੍ਰੀਖਿਆ 'ਚ ਹਿੱਸਾ ਲੈਣਾ ਚਾਹੁੰਦਾ ਹੈ ਤਾਂ ਜੋ ਐਲਨ ਫੀਸ ਦੇ 90 ਫ਼ੀਸਦੀ ਤੱਕ ਦੀ ਸਕਾਲਰਸ਼ਿਪ ਤੇ ਨਕਦ ਇਨਾਮ ਜਿੱਤਿਆ ਜਾ ਸਕੇ | 'ਐਲਨ ਕਰੀਅਰ ਇੰਸਟੀਚਿਊਟ' ਦੇ ਉਪ ਪ੍ਰਧਾਨ ਤੇ ਟੈਲੇਂਟੈਕਸ ਦੇ ਰਾਸ਼ਟਰੀ ਮੁਖੀ ਪੰਕਜ ਅਗਰਵਾਲ ਨੇ ਕਿਹਾ ਕਿ ਇਹ ਪ੍ਰੀਖਿਆ 5 ਅਕਤੂਬਰ ਨੂੰ ਚੰਡੀਗੜ੍ਹ, ਦਿੱਲੀ ਐਨ. ਸੀ. ਆਰ., ਗੋਆ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਲੱਦਾਖ, ਮਹਾਰਾਸ਼ਟਰ, ਪੰਜਾਬ, ਰਾਜਸਥਾਨ ਅਤੇ ਉੱਤਰਾਖੰਡ 'ਚ ਹੋਵੇਗੀ | ਟੈਲੇਂਟੈਕਸ ਰਜਿਸਟ੍ਰੇਸ਼ਨ ਦੇ ਨਾਲ, ਵਿਦਿਆਰਥੀਆਂ ਨੂੰ ਅਭਿਆਸ ਕਰਨ ਲਈ ਵੈਬਸਾਈਟ 'ਤੇ ਟੈਸਟ ਪੇਪਰ ਉਪਲਬਧ ਕਰਵਾਏ ਜਾਣਗੇ, ਜਿਸ ਨਾਲ ਉਹ ਟੈਸਟ ਦੇ ਪੱਧਰ ਨੂੰ ਸਮਝ ਸਕਣ ਤੇ ਤਿਆਰੀ ਕਰ ਸਕਣ | ਪ੍ਰੀਖਿਆ ਸਿਲੇਬਸ ਐਨ. ਸੀ. ਈ. ਆਰ. ਟੀ 'ਤੇ ਅਧਾਰਤ ਹੋਵੇਗਾ | ਪ੍ਰੀਖਿਆ ਪੈਟਰਨ ਤੇ ਸਿਲੇਬਸ ਬਾਰੇ ਜਾਣਕਾਰੀ ਵੀ ਵੈੱਬਸਾਈਟ 'ਤੇ ਉਪਲਬਧ ਹੈ |

Ad Position 22
No active advertisement
ਪਿਛਲੀ ਖ਼ਬਰ ਸਕੂਲੀ ਬੱਚੇ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਹੇਠ ਸਾਇੰਸ ਅਧਿਆਪਕ ਮੁਅੱਤਲ ਅਗਲੀ ਖ਼ਬਰ ਐੱਸ.ਬੀ.ਐੱਸ. ਗਰੁੱਪ ਆਫ਼ ਕਾਲਜ ਮਹਿਲ ਕਲਾਂ ਵਿਖੇ ਫਾਰਮਾਸਿਸਟ ਦਿਵਸ ਮਨਾਇਆ
Ad Position 24