ਪਟਿਆਲਾ, 26 ਦਸੰਬਰ (ਭਗਵਾਨ ਦਾਸ)-ਕਿਸਾਨ ਦਿਵਸ ਮੌਕੇ ਆਈ.ਸੀ.ਏ.ਆਰ ਭਾਰਤੀ ਖੇਤੀ ਖੋਜ ਸੰਸਥਾਨ ਨਵੀਂ ਦਿੱਲੀ ਵਿਖੇ ਕਰਵਾਏ ਗਏ ਇਨੋਵੇਟਿੱਵ ਫਾਰਮਰਜ਼ ਕਨਕਲੇਵ ਵਿਚ ਪੰਜਾਬ ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਤੋਂ ਧਰਮਗੜ੍ਹ (ਅਮਲੋਹ) ਦੇ ਅਗ੍ਹਾਂਵਧੂ ਕਿਸਾਨ ਤੇ ਬੀਜ ਉਤਪਾਦਕ ਬਲਬੀਰ ਸਿੰਘ ਜੜ੍ਹੀਆ ਅਤੇ ਸੰਗਰੂਰ ਜ਼ਿਲ੍ਹੇ ਦੇ ਏ ਵਨ ਸੀਡ ਫਾਰਮ ਕਣਕਵਾਲ (ਸੁਨਾਮ) ਦੇ ਕਿਸਾਨ ਆਗੂ ਸੁਖਜੀਤ ਸਿੰਘ ਭੰਗੂ ਨੂੰ ਆਈ.ਏ.ਆਰ.ਆਈ. ਦੇ ਡਾਇਰੈਕਟਰ ਡਾ. ਸੀ. ਐਚ. ਸ਼੍ਰੀ ਨਿਵਾਸਾ ਰਾਓ ਅਤੇ ਆਈ.ਸੀ.ਏ.ਆਰ. ਦੇ ਸਾਬਕਾ ਡਾਇਰੈਕਟਰ ਜਨਰਲ ਡਾ. ਰਾਜ ਐਸ. ਪੜੌਦਾ ਸਨਮਾਨਿਤ ਕਰਦੇ ਹੋਏ |