05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੌਮੀ ਮੀਤ ਪ੍ਰਧਾਨ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 05-09-2025
ਮੋਗਾ, 4 ਸਤੰਬਰ (ਜਸਪਾਲ ਸਿੰਘ ਬੱਬੀ)-ਮਰਾਠਾ ਮੰਡਲ ਅਤੇ ਸਵਰਨਕਾਰ ਸੰਘ ਸਰਾਫ਼ਾ ਬਾਜ਼ਾਰ ਮੋਗਾ ਵਲੋਂ 31 ਵਾਂ ਸ੍ਰੀ ਗਣੇਸ਼ ਮਹਾਂਉਤਸਵ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੋਗਾ ਪ੍ਰਧਾਨ ਨਿਹਾਲ ਸਿੰਘ ਭੁੱਲਰ, ਕੌਮੀ ਮੀਤ ਪ੍ਰਧਾਨ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ, ਕੌਮੀ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਧਰਮਕੋਟ ਦਾ ਸਨਮਾਨ ਕੀਤਾ | ਇਸ ਮੌਕੇ ਵਿਕਰਮਜੀਤ ਸਿੰਘ ਪੱਤੋਂ, ਬਰਜਿੰਦਰ ਸਿੰਘ ਬੰਟੀ, ਰਜਿੰਦਰ ਕੌਰ ਹੈਲਥ ਡਿਪਾਰਟਮੈਂਟ ਮੋਗਾ, ਸਮਾਜ ਸੇਵੀ ਗੁਰਮੀਤ ਸਿੰਘ ਢਿੱਲੋਂ ਨੇ ਸ੍ਰੀ ਗਣੇਸ਼ ਜੀ ਦਾ ਆਸ਼ੀਰਵਾਦ ਲਿਆ | ਇਸ ਮੌਕੇ ਸੁਖਚੈਨ ਸਿੰਘ ਰਾਮੂਵਾਲੀਆ, ਯਸ਼ਪਾਲ ਪਾਲੀ ਨੇ ਦੱਸਿਆ ਕਿ 6 ਸਤੰਬਰ ਦਿਨ ਐਤਵਾਰ ਨੂੰ ਸਵੇਰੇ ਪੂਜਾ ਅਤੇ ਹਵਨ ਯੱਗ ਹੋਵੇਗਾ ਅਤੇ ਉਪਰੰਤ ਗਣੇਸ਼ ਦੀ ਮੂਰਤੀ ਨੂੰ ਹਰੀਕੇ ਪੱਤਣ ਨੂੰ ਵਿਦਾ ਕੀਤਾ ਜਾਵੇਗਾ | ਇਸ ਮੌਕੇ ਸੰਜੀਵ ਕੁਮਾਰ,ਗਣਪਤੀ ਪਾਟਿਲ, ਜੈ ਸਿੰਘ, ਅਸ਼ੋਕ ਕੁਮਾਰ, ਸੂਰੀਆ, ਅਮਰਜੀਤ ਸਿੰਘ ਕਲਕੱਤਾ, ਗਗਨਦੀਪ ਸਿੰਘ, ਜਗਮੇਲ ਸਿੰਘ , ਲਖਵੀਰ ਸਿੰਘ, ਸੋਨੂੰ ਕੰਡਾ, ਉਮ ਪ੍ਰਕਾਸ਼, ਵਰਣ ਭੱਲਾ, ਸ਼ਰੇਸ਼ ਭੱਲਾ, ਸੋਨਾ ਕੜਵੱਲ ਸਮੇਤ ਮਰਾਠਾ ਮੰਡਲ ਅਤੇ ਸਵਰਨਕਾਰ ਸੰਘ ਸਰਾਫ਼ਾ ਬਾਜ਼ਾਰ ਦੇ ਮੈਂਬਰ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਮੈਕਰੋ ਗਲੋਬਲ ਨੇ 19 ਦਿਨਾਂ 'ਚ ਹਰਮਨਦੀਪ ਸਿੰਘ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ-ਡੱਲਾ <br/> ਅਗਲੀ ਖ਼ਬਰ ਸਿੱਖ-ਮੁਸਲਿਮ ਏਕਤਾ ਦੀ ਮਿਸਾਲ: ਹੜ੍ਹ ਪੀੜਤਾਂ ਦੀ ਸਾਂਝੀ ਸੇਵਾ ਲਈ ਇਕੱਠੇ ਹੋ ਰਾਹਤ ਕਾਰਜਾਂ 'ਚ ਜੁਟੇ <br/>
Ad Position 24