12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਮਹਾਰਾਜਾ ਅਗਰਸੈਨ ਜੈਅੰਤੀ ਅਗਰਸੈਨ ਚੌਕ ਵਿਖੇ ਮਨਾਈ <br/>

Ad Position 21
No active advertisement
ਅਜੀਤ ਡੈਸਕ 27-09-2025
ਬਾਘਾ ਪੁਰਾਣਾ, 26 ਸਤੰਬਰ (ਟਿੰਕੂ ਕਾਠਪਾਲ)-ਮਹਾਰਾਜ ਅਗਰਸੈਨ ਜੈਅੰਤੀ ਨਿਹਾਲ ਸਿੰਘ ਵਾਲਾ ਰੋਡ ਵਿਖੇ ਸਥਿਤ ਅਗਰਸੈਨ ਮਹਾਰਾਜ ਚੌਕ ਵਿਚ ਯੂਥ ਅਗਰਵਾਲ ਸਭਾ ਦੇ ਪ੍ਰਧਾਨ ਪਵਨ ਗੋਇਲ, ਪ੍ਰਧਾਨ ਰਮਨ ਮਿੱਤਲ ਰਿੰਪੀ, ਪ੍ਰਧਾਨ ਪਵਨ ਗੁਪਤਾ, ਕੇਵਲ ਕਿ੍ਸ਼ਨ ਗਰਗ, ਅਸ਼ੋਕ ਗਰਗ ਸ਼ੋਕੀ, ਰਾਕੇਸ਼ ਬਾਂਸਲ ਰਿੰਪੀ, ਕੇਵਲ ਕਿਸ਼ਨ ਬਾਂਸਲ, ਪ੍ਰਧਾਨ ਸੰਜੀਵ ਕੁਮਾਰ, ਰਾਕੇਸ਼ ਜਿੰਦਲ ਤੋਤਾ, ਨਵੀਨ ਕੁਮਾਰ, ਅਮਿੱਤ ਜਿੰਦਲ, ਸੁਰਿੰਦਰ ਕੁਮਾਰ ਬਾਂਸਲ, ਤੀਰਥ ਬਾਂਸਲ, ਗੁਰਪ੍ਰੀਤ ਮਨਚੰਦਾ ਐਮ.ਸੀ., ਦੀਕਸ਼ਤ ਗਰਗ, ਕਪਿਲ ਗਰਗ, ਕੇਵਲ ਕਿ੍ਸ਼ਨ, ਪਿਆਰੇ ਲਾਲ ਗੋਇਲ, ਯਸ਼ਪਾਲ ਬਿੱਟੂ, ਲਖਵਿੰਦਰ ਲੱਖਾ, ਸਾਹਿਲ ਬਾਂਸਲ, ਪ੍ਰੇਮ ਬਾਂਸਲ, ਬਿੱਟਾ ਜਿੰਦਲ, ਸੁਖਦਰਸ਼ਨ ਸਿੰਗਲਾ, ਕੈਸ਼ੀਅਰ ਕਿ੍ਸ਼ਨ ਸਿੰਗਲਾ, ਵਿਮਲ ਗਰਗ, ਸ਼ਿੰਕਾ ਗਰਗ, ਗਿਆਨ ਮਿੱਤਲ, ਗੁਲਸ਼ਨ ਕੁਮਾਰ, ਵਿਸ਼ੂ ਗਰਗ, ਪਰਵੀਨ ਗੋਇਲ, ਕਾਲਾ ਗਰਗ, ਪੁਨੀਤ ਗਰਗ, ਰਾਜੀਵ ਮਿੱਤਲ, ਚੇਅਰਮੈਨ ਦੀਪਕ ਗਰਗ ਬੌਬੀ, ਅਰੁਣ ਬਾਂਸਲ, ਮਨੋਜ ਗੋਇਲ, ਸੁਖਜੀਵਨ ਬਾਂਸਲ, ਰਾਮ ਪ੍ਰਕਾਸ਼ ਚਤਰਭੁਜ ਜਿੰਦਲ, ਰਵੀ ਗਰਗ, ਨਵੀਨ ਵਕੀਲ ਵਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈ | ਜਿਸ ਵਿਚ ਇਲਾਕੇ ਦੇ ਅਗਰਵਾਲ ਪਰਿਵਾਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਸ਼ੁਰੂਆਤ ਮਹਾਰਾਜਾ ਅਗਰਸੈਨ ਦੀ ਮੂਰਤੀ ਅੱਗੇ ਆਰਤੀ ਨਾਲ ਕੀਤੀ ਗਈ | ਪ੍ਰਧਾਨ ਪਵਨ ਗੋਇਲ ਨੇ ਇਸ ਮੌਕੇ ਸਭ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਅਗਰਵਾਲ ਸਮਾਜ ਵਲੋਂ 27 ਸਤੰਬਰ ਦਿਨ ਸਨਿਚਰਵਾਰ ਨੂੰ ਸ਼ਾਮ 7 ਵਜੇ ਤੋਂ ਰਾਤ 8:30 ਵਜੇ ਤੱਕ ਅਗਰਵਾਲ ਸਮਾਜ ਵਲੋਂ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ | ਸੈਕਟਰੀ ਅਸ਼ੋਕ ਗਰਗ ਨੇ ਸਮਾਗਮ ਵਿਚ ਸ਼ਿਰਕਤ ਕਰਨ ਵਾਲੇ ਸਾਰੇ ਅਗਰਵਾਲ ਪਰਿਵਾਰਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੰਤ ਹਰਵਿੰਦਰ ਸਿੰਘ ਰੌਲੀ ਵਾਲਿਆਂ ਵਲੋਂ ਜਥੇਦਾਰ ਮਾਹਲਾ ਸਮਾਜ ਸੇਵੀ ਕਾਰਜਾਂ ਬਦਲੇ ਸਨਮਾਨਿਤ <br/> ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਸੇਵਾ ਉਨ੍ਹਾਂ ਦੇ ਮੁੜ ਵਸੇਬੇ ਦੀ ਨਿਮਾਣੀ ਜਿਹੀ ਕੋਸ਼ਿਸ਼-ਮਾਹਲਾ/ਛਿੰਦਾ <br/>
Ad Position 24