ਪਿੰਡ ਰੌਂਤਾ ਵਿਖੇ ਕੈਂਸਰ ਅਤੇ ਅੱਖਾਂ ਦਾ ਚੈੱਕਅਪ ਕੈਂਪ ਆਯੋਜਿਤ
ਪਿੰਡ ਰੌਂਤਾ ਵਿਖੇ ਲਗਾਏ ਕੈਂਸਰ ਅਤੇ ਅੱਖਾਂ ਦਾ ਵਿਸ਼ਾਲ ਚੈੱਕਅਪ ਕੈਂਪ ਦਾ ਉਦਘਾਟਨ ਕਰਦੇ ਹੋਏ ਮਾਤਾ ਮੁਖਤਿਆਰ ਕੌਰ (ਧਰਮ-ਪਤਨੀ ਸਵਰਗੀ ਜਥੇਦਾਰ ਤੋਤਾ ਸਿੰਘ, ਸਾਬਕਾ ਕੈਬਨਿਟ ਮੰਤਰੀ) ਤੇ ਹੋਰ | ਤਸਵੀਰ : ਪਲਵਿੰਦਰ ਸਿੰਘ ਟਿਵਾਣਾ
<br/>
29-09-2025