23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਨੰਬਰਦਾਰ ਯੂਨੀਅਨ ਵਲੋਂ ਸਰਕਾਰ ਨੂੰ ਮੰਗਾਂ ਪੂਰੀਆਂ ਕਰਨ ਦੀ ਅਪੀਲ <br/>

Ad Position 21
No active advertisement
ਅਜੀਤ ਡੈਸਕ 05-06-2025
ਧੂਰੀ, 4 ਜੂਨ (ਸੁਖਵੰਤ ਸਿੰਘ ਭੁੱਲਰ) - ਨੰਬਰਦਾਰਾ ਯੂਨੀਅਨ ਪੰਜਾਬ ਬਲਾਕ ਧੂਰੀ ਦੇ ਅਹੁਦੇਦਾਰਾਂ ਮੈਂਬਰਾਂ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਕੇਸਰ ਸਿੰਘ ਜੱਖਲਾ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਨੰਬਰਦਾਰ ਯੂਨੀਅਨ ਵਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਨੰਬਰਦਾਰ ਯੂਨੀਅਨ ਦੀਆਂ ਮੰਗਾਂ ਨੂੰ ਹੱਲ ਕਰੇ | ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਸਰਕਾਰ ਵਲੋਂ ਨੰਬਰਦਾਰ ਯੂਨੀਅਨ ਨਾਲ ਸੰਬੰਧਿਤ ਮੰਗਾਂ ਨੂੰ ਪੂਰਾ ਕਰਨ ਬਾਰੇ ਕਿਹਾ ਸੀ | ਪ੍ਰੰਤੂ ਸਰਕਾਰ ਦੇ ਗਠਨ ਪਿੱਛੋਂ ਨੰਬਰਦਾਰ ਯੂਨੀਅਨ ਦੀਆਂ ਸੰਬੰਧਿਤ ਮੰਗਾਂ ਬਾਰੇ ਕੋਈ ਵੀ ਦਿਲਚਸਪੀ ਨਹੀਂ ਦਿਖਾਈ ਗਈ | ਇਸ ਮੌਕੇ ਉਨ੍ਹਾਂ ਨਾਲ ਗੁਰਪ੍ਰੀਤ ਸਿੰਘ ਈਸੜਾ ਸੀਨੀਅਰ ਮੀਤ ਪ੍ਰਧਾਨ ਕੰਵਲਜੀਤ ਕੌਰ ਅÏਲਖ ਭਲਵਾਨ, ਜੋਗਿੰਦਰ ਸਿੰਘ ਪਲਾਸੌਰ ਬਲਦੇਵ ਸਿੰਘ ਬੁਗਰਾ ਮਾਸਟਰ ਜਗਤਾਰ ਸਿੰਘ ਹਸਨਪੁਰ ਸੁਖਦੇਵ ਸਿੰਘ ਜਹਾਂਗੀਰ ਸੈਕਟਰੀ ਨਿਰਮਲ ਸਿੰਘ ਬੇਨੜਾ ਦਰਬਾਰਾ ਸਿੰਘ ਕਾਂਝਲ ਜਸਪਾਲ ਸਿੰਘ ਕਾਂਝਲਾ ਪਰਮਜੀਤ ਸਿੰਘ ਸ਼ੇਰਪੁਰ ਸੋਢੀਆਂ ਕੁਲਦੀਪ ਸਿੰਘ ਕਾਂਜਲਾ ਵੀਰ ਇੰਦਰ ਸਿੰਘ ਭੁੱਲਰਹੇੜੀ ਸੁਖਵਿੰਦਰ ਸਿੰਘ ਭਲਵਾਨ ਮਲਕੀਤ ਸਿੰਘ ਕਹੇਰੂ, ਗੁਰਮੀਤ ਸਿੰਘ ਪਲਾ ਸੌਰ, ਪਰਮਜੀਤ ਕੌਰ ਦੋਹਲਾ ਜਸਪਿੰਦਰ ਸਿੰਘ ਭੁੱਲਰਹੇੜੀ ਬਹਾਦਰ ਸਿੰਘ ਹਰਚੰਦਪੁਰ ਨਛੱਤਰ ਸਿੰਘ ਭੱਦਲ ਵੱਡ, ਕੁਲਵਿੰਦਰ ਸਿੰਘ ਭੋਜੋਵਾਲੀ ਦਰਸ਼ਨ ਸਿੰਘ ਭੋਜੋਵਾਲੀ ਜਗਰਾਜ ਸਿੰਘ ਹਸਨਪੁਰ ਗੁਰਦਿਆਲ ਸਿੰਘ ਮੀਰਹੇੜੀ ਜਗਜੀਤ ਸਿੰਘ ਮੀਰਹੇੜੀ ਅਵਤਾਰ ਸਿੰਘ ਕਾਂਝਲਾਂ ਆਦਿ ਨੇ ਵੀ ਹਿੱਸਾ ਲਿਆ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਸਿਖਲਾਈ ਕੈਂਪਾਂ ਦਾ ਆਯੋਜਨ <br/> ਅਗਲੀ ਖ਼ਬਰ ਭਾਰਤੀ ਭਾਸ਼ਾ ਸਮਰ ਕੈਂਪ ਲਗਾਇਆ <br/>
Ad Position 24