07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸੰਯੁਕਤ ਕਿਸਾਨ ਮੋਰਚੇ ਵਲੋਂ ਪਿੰਡਾਂ 'ਚ ਟਰੈਕਟਰ ਮਾਰਚ 2 ਜਨਵਰੀ ਨੂੰ <br/>

Ad Position 21
No active advertisement
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਧੂਰੀ ਵਿਖੇ ਮੀਟਿੰਗ ਕਰਦੇ ਹੋਏ | ਤਸਵੀਰ: ਸੰਜੇ ਲਹਿਰੀ <br/> 25-12-2025
ਧੂਰੀ, 23 ਦਸੰਬਰ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ) - ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਰਾਮ ਬਾਗ ਵਿਖੇ ਹਰਪਾਲ ਸਿੰਘ ਪੇਧਨੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਮਿਤੀ 2 ਜਨਵਰੀ ਦਿਨ ਸ਼ੁੱਕਰਵਾਰ ਨੂੰ ਪਿੰਡਾਂ ਦੇ ਵਿਚ ਟਰੈਕਟਰ ਮਾਰਚ ਕੀਤਾ ਜਾਵੇਗਾ, ਕਿਉਂਕਿ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿਲ ਅਤੇ ਬਿਲ ਬਿਲ ਤੇ ਮਨਰੇਗਾ ਦਾ ਨਾਮ ਬਦਲ ਕੇ ਇਸ ਨੰੂ ਖ਼ਤਮ ਕਰਨ ਦੀ ਸਾਜ਼ਿਸ਼ ਰਚਣ ਦੇ ਖ਼ਿਲਾਫ਼ ਲੋਕਾਂ ਵਿਚ ਜਾਗਰੂਕਤਾ ਲਿਆਉਣ ਲਈ ਮਾਰਚ ਕੀਤਾ ਜਾਵੇਗਾ | ਇਸ ਮੌਕੇ ਜਰਨੈਲ ਸਿੰਘ ਜਹਾਂਗੀਰ, ਜੀਵਨ ਸਿੰਘ ਜਹਾਂਗੀਰ, ਕੁਲਵਿੰਦਰ ਸਿੰਘ ਗੰਡੇਵਾਲ, ਕਰਮਜੀਤ ਸਿੰਘ ਗੰਡੇਵਾਲ, ਪ੍ਰੀਤਮ ਸਿੰਘ ਬਾਦਸ਼ਾਹਪੁਰ, ਗੁਰਜੀਤ ਸਿੰਘ ਭੜੀ ਮਾਨਸਾ, ਅਮਰੀਕ ਸਿੰਘ ਘਨੌਰ ਕਲਾਂ, ਗੁਰਜੀਵਨ ਸਿੰਘ, ਜਰਨੈਲ ਸਿੰਘ ਸੁਲਤਾਨ, ਅਮਰੀਕ ਸਿੰਘ ਕਾਂਝਲਾ, ਸੁਖਵੰਤ ਸਿੰਘ ਭਸੌੜ, ਨਰਿੰਦਰ ਸਿੰਘ ਭਸੌੜ, ਜੋਰਾ ਸਿੰਘ ਕੰਧਾਰਗੜ੍ਹ, ਹਰਪਾਲ ਸਿੰਘ ਪੇਧਨੀ ਕਲਾਂ, ਹਰਬੰਸ ਸਿੰਘ ਲੱਡਾ, ਕਰਮਜੀਤ ਸਿੰਘ ਬੇਨੜਾ, ਬਲਦੇਵ ਸਿੰਘ ਭੜੀ, ਹਰਦਮ ਸਿੰਘ, ਬਲਵੀਰ ਸਿੰਘ ਰਾਜੋਮਾਜਰਾ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੀ ਯਾਦ 'ਚ ਸ਼ਹੀਦੀ ਪੁਰਬ ਮਨਾਇਆ <br/> ਅਗਲੀ ਖ਼ਬਰ ਲੋਹਾ ਬਾਜ਼ਾਰ ਤੋਂ ਐਮ.ਜੀ.ਐਮ. ਤੱਕ ਅੰਡਰਗਰਾਊਾਡ ਪਾਈਆਂ ਜਾ ਰਹੀਆਂ ਪਾਈਪਾਂ ਦੇ ਕੰਮ ਵਿਚ ਵੱਡਾ ਘਪਲਾ ਹੋਇਆ-ਸ਼ੁਭਮ ਸ਼ੁਭ...
Ad Position 24
No active advertisement