ਜ਼ੀਰਾ, 31 ਮਈ (ਰਜਨੀਸ਼ ਕਥੂਰੀਆ)-ਇਗਨੰੂ (ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ) ਦੀਆਂ ਟੀ.ਈ.ਈ.ਜੂਨ 2025 ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਜੋ 2 ਜੂਨ 2025 ਨੂੰ ਸ਼ੁਰੂ ਹੋ ਰਹੀਆਂ ਸਨ | ਉਹ ਹੁਣ 12 ਜੂਨ ਤੋਂ ਸ਼ੁਰੂ ਹੋ ਹੋਣਗੀਆਂ | ਇਹ ਜਾਣਕਾਰੀ ਦਿੰਦਿਆਂ ਕੋਆਰਡੀਨੇਟਰ ਡਾ. ਵੀਰਪਾਲ ਨੇ ਦੱਸਿਆ ਕਿ ਇਸ ਸੂਚਨਾ ਦੀ ਜਾਣਕਾਰੀ ਇਗਨੂ ਯੂਨੀਵਰਸਿਟੀ ਦੀ ਵੈੱਬ ਸਾਈਟ ਤੋਂ ਜਾਂ ਸੰਤ ਕਬੀਰ ਕਾਲਜ ਜ਼ੀਰਾ ਦੇ ਇਗਨੂੰ ਹੈਲਪ ਡੈਕਸ ਤੋਂ ਵੀ ਲਈ ਜਾ ਸਕਦੀ ਹੈ |