21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਨੇ ਜ਼ਰੂਰਤਮੰਦ ਲੜਕੀ ਦੀ ਕੀਤੀ ਆਰਥਿਕ ਮਦਦ

Ad Position 21
No active advertisement
ਅਜੀਤ ਡੈਸਕ 31-08-2025
ਜ਼ੀਰਾ, 30 ਅਗਸਤ (ਪ੍ਰਤਾਪ ਸਿੰਘ ਹੀਰਾ)-ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਵਲੋਂ ਸਮੇਂ-ਸਮੇਂ 'ਤੇ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ | ਇਸੇ ਲੜੀ ਦੇ ਚੱਲਦਿਆਂ ਐਡ ਟੂ ਨੀਡੀ ਪ੍ਰਾਜੈਕਟ ਤਹਿਤ ਜ਼ਰੂਰਤਮੰਦ ਲੜਕੀ ਦੇ ਆਪ੍ਰੇਸ਼ਨ ਲਈ ਆਰਥਿਕ ਸਹਾਇਤਾ ਰਾਸ਼ੀ ਦਿੱਤੀ ਗਈ | ਇਸ ਮੌਕੇ ਸਵਾਮੀ ਕਮਲ ਪੁਰੀ ਨੇ ਸੰਸਥਾਂ ਦੇ ਮੈਂਬਰਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਸਮਾਜ ਸੇਵਾ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਸਤਿੰਦਰ ਸਚਦੇਵਾ ਸਟੇਟ ਕੋਆਰਡੀਨੇਟਰ, ਸੁਖਦੇਵ ਬਿੱਟੂ ਵਿੱਜ ਪ੍ਰਧਾਨ, ਚਰਨਪ੍ਰੀਤ ਸਿੰਘ ਸੀਨੀਅਰ ਵਾਈਸ ਪ੍ਰਧਾਨ, ਗੁਰਬਖ਼ਸ਼ ਸਿੰਘ ਵਿੱਜ ਕੈਸ਼ੀਅਰ, ਨਵੀਨ ਸਚਦੇਵਾ ਸਟੇਟ ਕਨਵੀਨਰ, ਦੀਪਕ ਵਿੱਜ, ਜੁਗਲ ਕਿਸ਼ੋਰ ਵਾਈਸ ਪ੍ਰਧਾਨ, ਤਰਸੇਮ ਜੁਨੇਜਾ ਪੀ. ਆਰ. ਓ., ਰਾਮ ਪ੍ਰਕਾਸ਼, ਜਗਦੇਵ ਸ਼ਰਮਾ, ਸੰਜੀਵ ਸਚਦੇਵਾ, ਸੰਦੀਪ ਸ਼ਰਮਾ, ਨਰੇਸ਼ ਜੈਨ, ਰਵੀ ਕੁਮਾਰ, ਰਿਪਨ ਅਰੋੜਾ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕ ਰਜਨੀਸ਼ ਦਹੀਯਾ ਵਲੋਂ ਮਮਦੋਟ ਨੇੜਲੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਅਰਮਾਨਪੁਰਾ ਤੋਂ ਰਾਹਤ ਸਮੱਗਰੀ ਕੀਤੀ ਰਵਾਨਾ
Ad Position 24